Nojoto: Largest Storytelling Platform

ਕਦਰ ਵੀ ਨਹੀਓ ਪਾਈ ਤੇ ਬਦਨਾਮ ਕਰੀ ਜਾਂਦੇ ਨੇ, ਪਹਿਲਾ ਚੋਰੀ

ਕਦਰ ਵੀ ਨਹੀਓ ਪਾਈ ਤੇ ਬਦਨਾਮ ਕਰੀ ਜਾਂਦੇ ਨੇ,
ਪਹਿਲਾ ਚੋਰੀ -2 ਸੀ,ਹੁਣ ਸ਼ਰੇਆਮ ਕਰੀ ਜਾਂਦੇ ਨੇ,

ਕਦੇ ਭਿੱਜੀ ਨਹੀਂ ਸੀ ਅੱਖ,ਹੁਣ ਡਿਗਦੇ ਨੇ ਹੰਜੂ ਖਾਰੇ,
ਕੱਚ ਦੇ ਗਿਲਾਸ ਵਿੱਚ ਜਾਮ ਭਰੀ ਜਾਂਦੇ ਨੇ,

©Maninder Janjua #ਸ਼ਾਇਰੀ
ਕਦਰ ਵੀ ਨਹੀਓ ਪਾਈ ਤੇ ਬਦਨਾਮ ਕਰੀ ਜਾਂਦੇ ਨੇ,
ਪਹਿਲਾ ਚੋਰੀ -2 ਸੀ,ਹੁਣ ਸ਼ਰੇਆਮ ਕਰੀ ਜਾਂਦੇ ਨੇ,

ਕਦੇ ਭਿੱਜੀ ਨਹੀਂ ਸੀ ਅੱਖ,ਹੁਣ ਡਿਗਦੇ ਨੇ ਹੰਜੂ ਖਾਰੇ,
ਕੱਚ ਦੇ ਗਿਲਾਸ ਵਿੱਚ ਜਾਮ ਭਰੀ ਜਾਂਦੇ ਨੇ,

©Maninder Janjua #ਸ਼ਾਇਰੀ