Nojoto: Largest Storytelling Platform

ਖਾਮੋਸ਼ ਪੜ ਸਕੇ ਤਾਂ ਪੜ ਲੲੀ ਮੇਰੀ ਖਾਮੋਸ਼ੀ ਨੂੰ ਬੋਲ ਹੁਣ ਮ

ਖਾਮੋਸ਼ ਪੜ ਸਕੇ ਤਾਂ ਪੜ ਲੲੀ ਮੇਰੀ ਖਾਮੋਸ਼ੀ ਨੂੰ
ਬੋਲ ਹੁਣ ਮੇਰੇ ਤੋਂ ਹੋਣਾ ਨੀ,
ਹਾਸਿਆਂ ਨੂੰ ਦਾਆ ਤੇ ਲਾ ਕੇ
ਬਸ ਹੁਣ ਰੋ ਮੇਰੇ ਤੋ ਹੋਣਾ ਨੀ,
ਰਿਸ਼ਤਾ ਜਰੂਰੀ ਸੀ ਦੋਵਾਂ ਲੲੀ
ਬਸ ਹੁਣ ਵਹਿਮ ਢੋਅ ਹੋਣਾ ਨੀ,
ਖਿੱਚ ਸੀ ਆਪਣੇਪਣ ਦੀ ਤੇਰੇ ਨਾਲ
ਪਰ ਹੁਣ ੲਿਸ ਦਿਲ ਵਾਲੀ ਮਾਲਾ ਵਿੱਚ ਕੁਝ ਵੀ ਪਰੋ ਹੋਣਾ ਨੀ
ਮੇਰੀ ਚੁੱਪੀ ਬੁਝਣ ਦੀ ਵਿਹਲ ਨੀ ਤੇਰੇ ਕੋਲ 
ਤੇ ਬੋਲ ਹੁਣ ਮੇਰੇ ਤੋ ਹੋਣਾ ਨੀ ...... #ਖਾਮੋਸ਼  Deep Sandhu #suman# Inder Singh Guri😍 Ravneet kaur

harmanmaan4178

Harman Maan

New Creator

#ਖਾਮੋਸ਼ @Deep Sandhu @Inder Singh Guri😍 @Ravneet kaur">#SUMAN# Inder Singh Guri😍 Ravneet kaur