Nojoto: Largest Storytelling Platform

ਮੈਂ ਮਿੱਟੀ ਤੋਂ ਜੰਮਿਆਂ ਮੇਰਾ ਅੰਤ ਵੀ ਮਿੱਟੀ ਹੋਣਾ ਏਂ,💀

ਮੈਂ ਮਿੱਟੀ ਤੋਂ ਜੰਮਿਆਂ
ਮੇਰਾ ਅੰਤ ਵੀ ਮਿੱਟੀ ਹੋਣਾ ਏਂ,💀

ਤੇਰਾ ਇੱਥੇ ਕੁੱਝ ਨਾ ਬੰਦਿਆਂ
ਫਿਰ ਦੱਸ ਕਿਹੜੀ ਗੱਲ ਦਾ ਤੈਨੂੰ ਰੋਣਾ ਏਂ,🤷

ਆਪਣੇ ਆਪ ਤੋਂ ਬਾਹਰ ਵੇਖ ਤੂੰ ਆ ਕੇ
ਇਹ ਜੱਗ ਕਿੰਨਾ ਈਂ ਸੋਹਣਾ ਏਂ,😍

ਜੇ ਤੂੰ ਅਸਲ ਖੁਸ਼ੀ ਏਂ ਚਾਹੁੰਦਾ
ਕਿਸੇ ਲਈ ਨੇਕੀ ਕਰਕੇ ਵੇਖ👍
ਉਂਝ ਇੱਥੇ ਆਪਣੇ ਲਈ ਹਰ ਕੋਈ ਚਾਹੁੰਦਾ ਜਿਊਣਾ ਏਂ,😑

ਮਾਨਾਂ ਜੋ ਕਿਸੇ ਦਾ ਮਾੜਾ ਸੋਚੇ👎
ਮਰਨੇਂ ਤੋਂ ਮਗਰੋਂ ਉਨੂੰ ਸਿਰਫ ਨਰਕ ਹੀ ਥਿਆਉਣਾ ਏਂ...।।।🙏 #Nojotoਪੰਜਾਬੀ 🤞
#ਪੰਜ_ਆਬ #ਮਝੈਲ #PB_02
#MANAWALA🚜
#HS_MAAN✍️ #WMK🙏
ਮੈਂ ਮਿੱਟੀ ਤੋਂ ਜੰਮਿਆਂ
ਮੇਰਾ ਅੰਤ ਵੀ ਮਿੱਟੀ ਹੋਣਾ ਏਂ,💀

ਤੇਰਾ ਇੱਥੇ ਕੁੱਝ ਨਾ ਬੰਦਿਆਂ
ਫਿਰ ਦੱਸ ਕਿਹੜੀ ਗੱਲ ਦਾ ਤੈਨੂੰ ਰੋਣਾ ਏਂ,🤷

ਆਪਣੇ ਆਪ ਤੋਂ ਬਾਹਰ ਵੇਖ ਤੂੰ ਆ ਕੇ
ਇਹ ਜੱਗ ਕਿੰਨਾ ਈਂ ਸੋਹਣਾ ਏਂ,😍

ਜੇ ਤੂੰ ਅਸਲ ਖੁਸ਼ੀ ਏਂ ਚਾਹੁੰਦਾ
ਕਿਸੇ ਲਈ ਨੇਕੀ ਕਰਕੇ ਵੇਖ👍
ਉਂਝ ਇੱਥੇ ਆਪਣੇ ਲਈ ਹਰ ਕੋਈ ਚਾਹੁੰਦਾ ਜਿਊਣਾ ਏਂ,😑

ਮਾਨਾਂ ਜੋ ਕਿਸੇ ਦਾ ਮਾੜਾ ਸੋਚੇ👎
ਮਰਨੇਂ ਤੋਂ ਮਗਰੋਂ ਉਨੂੰ ਸਿਰਫ ਨਰਕ ਹੀ ਥਿਆਉਣਾ ਏਂ...।।।🙏 #Nojotoਪੰਜਾਬੀ 🤞
#ਪੰਜ_ਆਬ #ਮਝੈਲ #PB_02
#MANAWALA🚜
#HS_MAAN✍️ #WMK🙏

#ਪੰਜਾਬੀ 🤞 #ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏 #nojotoਪੰਜਾਬੀ #wmk🙏