Nojoto: Largest Storytelling Platform
harsimransinghma2794
  • 28Stories
  • 100Followers
  • 353Love
    0Views

Harsimran Singh Maan

"Son Of Farmer"🚜 "MBA"🎓 "ਮਝੈਲ" "My Day - 31 March" "Khalsa College, Amritsar"💕 "Instagram - harsimran_maan31" "Mai Mitti Ton Jammya Mera Ant V Mitti Hona Aen, Tera Ithe Kuj Naa Bandeya Fr Dss Kehdi Gl Da Tenu Rona Aen"

  • Popular
  • Latest
  • Video
659537a9e4af1f91ff84b228da4da98d

Harsimran Singh Maan

ਠਹਿਰ ਜਾ ਥੋੜੀ ਹੋਰ ਦੇਰ
ਮੈਨੂੰ ਡੁੱਬਦੇ ਨੂੰ ਵੇਖ ਜਾਵੀਂ,

ਚੜ੍ਹਦੇ ਤਾਂ ਤੂੰ ਅਨੇਕ ਵੇਖੇ 
ਹੁਣ ਇੱਕ ਹੇਠਾਂ ਡਿੱਗਦਾ ਵੀ ਵੇਖ ਜਾਵੀਂ...!!

©Harsimran Singh Maan #ਭਾਊ #Maanawala🚜
#HS_MAAN✍️ #WMK🙏
#Falling_Humanity

#ਭਾਊ Maanawala🚜 HS_MAAN✍️ WMK🙏 #Falling_Humanity #wmk🙏

659537a9e4af1f91ff84b228da4da98d

Harsimran Singh Maan

ਹੁਣ ਰੁੱਸੀ ਦਾ ਨਹੀਂ ਭੋਰਾ ਵੀ 
ਕਿਉਂਕਿ ਰੁੱਸਿਆਂ ਨੂੰ ਮਨਾਉਣ ਵਾਲਾ ਹੈ ਨਹੀਂ ਕੋਈ, 
ਕਿਸੇ ਤੇ ਕੀ ਬੀਤੇ ਕੋਈ ਫਰਕ ਨਹੀਂ ਪੈਂਦਾ 
ਜੋ ਝੂਠ ਦਾ ਸਹਾਰਾ ਲਵੇ ਦੁਨੀਆ ਉਸੇ ਦੀ ਆ ਹੋਈ,

ਲੋਕ ਮਦਦ ਦੇਣ ਦੀ ਬਜਾਏ ਫਿਰਨ ਮਿਹਣੇ ਮਾਰਦੇ 
ਇਹਨਾਂ ਪਿੱਛੇ ਦੱਸ ਤੂੰ ਮਾਨਾਂ ਕਿਉਂ ਐਵੇਂ ਜਾਂਦਾ ਰੋਈ,

ਇਹ ਦੁਨੀਆ ਏਂ ਚੰਦਰੀ 
ਜੋ ਕਦੇ ਕਿਸੇ ਦੀ ਨਾ ਹੋਈ, 
ਜੋ ਕਦੇ ਕਿਸੇ ਦੀ ਨਾ ਹੋਈ...!!

©Harsimran Singh Maan #farmersprotest
#WMK🙏

#peace
659537a9e4af1f91ff84b228da4da98d

Harsimran Singh Maan

ਤਕਦੀਰ ਦਿਨੋ-ਦਿਨੀਂ ਨਵੀਂ ਮੁਸੀਬਤ ਸੰਗ ਗੰਢੀ ਜਾਂਦੀ
ਫ਼ਿਕਰਾਂ ਦੇ ਰੱਸੇ ਨਾਲ ਜਿੰਦ ਸੂਲੀ ਟੰਗੀ ਜਾਂਦੀ,
ਮਾਨਾਂ ਚੁੱਪ-ਚਪੀਤੇ ਬੱਸ ਵੇਖੀ ਜਾਂਦੇ ਆਂ
ਜਿਵੇਂ-ਕਿਵੇਂ ਵੀ ਆ ਯਾਰਾ ਲੰਘੀ ਜਾਂਦੀ...!!

©Harsimran Singh Maan #farmersprotest 
#punjab #Punjabi
659537a9e4af1f91ff84b228da4da98d

Harsimran Singh Maan

ਬੋਲ ਤੇਰੇ ਅੱਜ ਵੀ ਮੈਨੂੰ ਸੋਣ ਨੀ ਦਿੰਦੇ
ਤੇਰੇ ਤੋਂ ਇਲਾਵਾ ਮੈਨੂੰ ਹੋਰ ਕਿਸੇ ਦਾ ਹੋਣ ਨੀ ਦਿੰਦੇ,
ਕੋਸ਼ਿਸ਼ ਹਰ ਵਖਤ ਇਹੀ ਕਰਦਾ ਕੇ ਤੈਨੂੰ ਭੁੱਲ ਜਾਵਾਂ
ਪਰ ਮਾਨਾਂ ਇਹ ਆ ਕੇ ਮੇਰੀ ਸੋਚ ਵਿਚੋਂ ਤੈਨੂੰ ਭੁਲਾਉਣ ਨੀ ਦਿੰਦੇ...!!! #ਮਝੈਲ #PB_02 #MANAWALA🚜
#HS_MAAN✍️ #WMK🙏

#ਮਝੈਲ #PB_02 MANAWALA🚜 HS_MAAN✍️ WMK🙏 #wmk🙏

659537a9e4af1f91ff84b228da4da98d

Harsimran Singh Maan

ਆਪਣੀ ਮਾਂ ਦੇ ਵਿੱਚ ਰੱਬ ਦੀ ਛਵੀ ਵੇਖੀ ਮੈਂ,🙏
ਮੈਨੂੰ ਦੁਨੀਆਂ ਦੀ ਹਰ ਖੁਸ਼ੀ ਦੇ ਕੇ😃
ਇਕੱਲਿਆਂ ਬਹਿ ਰੌਦੀ ਵੀ ਵੇਖੀ ਮੈਂ,😢

ਇਕੱਲੇ ਨੂੰ ਭਾਵੇਂ ਲਾਫੜ ਵੀ ਜੜ੍ਹ ਦਿੰਦੀ,👋
ਪਰ ਦੁਨੀਆਂ ਮੂਹਰੇ ਮੇਰੀ ਗਲਤੀ ਲਕਾਉਦੀ ਵੇਖੀ ਮੈਂ,💁

ਸੁਣ ਮਾਨ ਮਾਨਾਂਵਾਲਿਆ ਤੂੰ ਪੁੱਤ ਦਾ ਫਰਜ ਨਾ ਨਿਭਾ ਸਕਿਆ👎
ਪਰ ਉਹ ਫਿਰ ਵੀ ਤੇਰੇ ਹਰ ਪੱਖ 'ਚ ਖਲਾਉਦੀ ਵੇਖੀ ਮੈਂ..!!🥺😍 Apni Maa De Vich Rabb Di Shavi Vekhi Mai'n,🙏
Menu Duniya'n Di Hr Khushi Deke😃
ikkalya'n Beh Rondi Vekhi Mai'n,😢

Ikkalya'n Nu Bhawe'n Laafad V Jarh Dindi👋
Pr Duniya'n Muhre Meri Galti Lukondi Vekhi Mai'n🤫
Sunn Maan Manawaleya Tu Putt Da Farz Naa Nibha Sakya👎
Pr Uh Fir V Tere Hr Pakh Ch Khalondi Vekhi Mai'n🥺😍

Apni Maa De Vich Rabb Di Shavi Vekhi Mai'n,🙏 Menu Duniya'n Di Hr Khushi Deke😃 ikkalya'n Beh Rondi Vekhi Mai'n,😢 Ikkalya'n Nu Bhawe'n Laafad V Jarh Dindi👋 Pr Duniya'n Muhre Meri Galti Lukondi Vekhi Mai'n🤫 Sunn Maan Manawaleya Tu Putt Da Farz Naa Nibha Sakya👎 Pr Uh Fir V Tere Hr Pakh Ch Khalondi Vekhi Mai'n🥺😍 #Quote #ਮਾਂ #wmk🙏 #ਮਝੈਲ #PB_02 #MANAWALA🚜 #ਪੰਜ_ਆਬ #HS_MAAN✍️

659537a9e4af1f91ff84b228da4da98d

Harsimran Singh Maan

#Motivation ਜੇ ਰੱਬ ਤੋਂ ਉਹਦਾ ਸਾਥ ਮੰਗਿਆ ਉਹ ਨਾ ਮਿਲਿਆ❌
ਹੁਣ ਰੱਬ ਤੋਂ ਮੌਤ ਮੰਗੀ ਪਰ ਇਹ ਵੀ ਚੰਦਰੀ ਨਾ ਮਿਲਦੀ ਏ,😣

ਕੱਲੇ ਜੇ ਰਹਿ ਗਏ ਅਾਂ,
ਥੱਕ ਕੇ ਜੇ ਬਹਿ ਗਏ ਆਂ🙄
ਕੋਈ ਨਾ ਸੁਣਦਾ ਗੱਲ ਮੇਰੇ ਦਿਲ ਦੀ ਏ,💔

ਕਿਸੇ ਨੂੰ ਕੋਸ ਵੀ ਨਾ ਸਕਦੇ,
ਕਰ ਕੋਈ ਰੋਸ ਵੀ ਨਾ ਸਕਦੇ💥
ਇਹ ਮਿਲੀ ਸਜ਼ਾ ਮੈਨੂੰ ਮੇਰੀ ਹੀ ਦਿੱਤੀ ਢਿੱਲ ਦੀ ਏ,🙁

ਕਹਿੰਦੇ ਉਹਦੇ ਦਰ ਤੋਂ ਮੰਗਿਆਂ ਸਭ ਕੁੱਝ ਮਿੱਲਦਾ🥺
ਮਾਨਾਂ ਹੁਣ ਤੂੰ ਹੀ ਦੱਸ ਮੇਰੀ ਹਨੇਰੀ ਜ਼ਿੰਦਗੀ ਵਿੱਚ
ਫਿਰ ਕੋਈ ਕਿਰਨ ਰੌਸ਼ਨੀ ਦੀ ਕਿਉਂ ਨਾ ਖਿਲਦੀ ਏ...।।।🌅 #ਪੰਜ_ਆਬ #ਮਝੈਲ #PB_02
#MANAWALA🚜
#HS_MAAN✍️ #WMK🙏

#ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏 #Motivation #wmk🙏

659537a9e4af1f91ff84b228da4da98d

Harsimran Singh Maan

ਮੈਂ ਮਿੱਟੀ ਤੋਂ ਜੰਮਿਆਂ
ਮੇਰਾ ਅੰਤ ਵੀ ਮਿੱਟੀ ਹੋਣਾ ਏਂ,💀

ਤੇਰਾ ਇੱਥੇ ਕੁੱਝ ਨਾ ਬੰਦਿਆਂ
ਫਿਰ ਦੱਸ ਕਿਹੜੀ ਗੱਲ ਦਾ ਤੈਨੂੰ ਰੋਣਾ ਏਂ,🤷

ਆਪਣੇ ਆਪ ਤੋਂ ਬਾਹਰ ਵੇਖ ਤੂੰ ਆ ਕੇ
ਇਹ ਜੱਗ ਕਿੰਨਾ ਈਂ ਸੋਹਣਾ ਏਂ,😍

ਜੇ ਤੂੰ ਅਸਲ ਖੁਸ਼ੀ ਏਂ ਚਾਹੁੰਦਾ
ਕਿਸੇ ਲਈ ਨੇਕੀ ਕਰਕੇ ਵੇਖ👍
ਉਂਝ ਇੱਥੇ ਆਪਣੇ ਲਈ ਹਰ ਕੋਈ ਚਾਹੁੰਦਾ ਜਿਊਣਾ ਏਂ,😑

ਮਾਨਾਂ ਜੋ ਕਿਸੇ ਦਾ ਮਾੜਾ ਸੋਚੇ👎
ਮਰਨੇਂ ਤੋਂ ਮਗਰੋਂ ਉਨੂੰ ਸਿਰਫ ਨਰਕ ਹੀ ਥਿਆਉਣਾ ਏਂ...।।।🙏 #Nojotoਪੰਜਾਬੀ 🤞
#ਪੰਜ_ਆਬ #ਮਝੈਲ #PB_02
#MANAWALA🚜
#HS_MAAN✍️ #WMK🙏

ਪੰਜਾਬੀ 🤞 #ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏 #nojotoਪੰਜਾਬੀ #wmk🙏

659537a9e4af1f91ff84b228da4da98d

Harsimran Singh Maan

ਮੰਜੇ ਦੀ ਬਾਹੀ ਟੁੱਟਣ ਨਾਲ
ਉਹ ਉੱਧਰ ਨੂੰ ਨਿਵਾਣਾਂ ਹੋ ਜਾਂਦਾ,👎
ਪਰ ਜ਼ਿੰਦਗੀ ਦੇ ਮਸਲੇ ਵਿੱਚ
ਬੰਦਾ ਠੋਕਰ ਖਾਣ ਮਗਰੋਂ ਹੋਰ
ਸਿਆਣਾ ਹੋ ਜਾਂਦਾ,😑

ਜਵਾਨੀ ਢਲਣ ਮਗਰੋਂ ਬੁਢਾਪੇ 
ਵਿੱਚ
ਬੰਦਾ ਮੱਤ ਦਾ ਫਿਰ ਤੋਂ ਨਿਆਣਾ ਹੋ ਜਾਂਦਾ,👶

ਘਰ ਦੇ ਵਿੱਚੋਂ ਕੱਢ ਬਾਹਰ ਸੁੱਟਦੇ
ਜਿਹੜਾ ਸੰਦ ਪੁਰਾਣਾ ਹੋ ਜਾਂਦਾ,😶

ਇੱਸੇ ਤਰਾਂ ਜੇਕਰ ਕੋਈ ਦਿਲ ਤੋਂ
ਲਹਿਜੇ
ਮਾਨਾਂ ਫਿਰ ਉਹ ਫਲਾਣਾ ਹੋ ਜਾਂਦਾ...।।।🤤 #ਪੰਜ_ਆਬ #ਮਝੈਲ #PB_02 #MANAWALA
🚜#HS_MAAN✍️ #WMK🙏

#ਪੰਜ_ਆਬ #ਮਝੈਲ #PB_02 #MANAWALA 🚜HS_MAAN✍️ WMK🙏 #wmk🙏

659537a9e4af1f91ff84b228da4da98d

Harsimran Singh Maan

ਉਹ ਯਾਰੀਆਂ 'ਚ ਕੱਚੇ ਜੋ ਨੇ ਆਸ਼ਕ ਰੰਨਾਂ ਦੇ
ਮੂੰਹ ਦੇ ਮਿੱਠੇ ਤੇ ਪਿੱਠ ਪਿੱਛੇ ਸਕੀਮਾਂ ਘੜ੍ਹਦੇ,🤞

ਅਸਲ ਤਾਂ ਜੁੱਟ  ਉਹ ਅਖਵਾਵੇ
ਜਿਹੜਾ ਅੱਖਾਂ ਤੋਂ ਈ ਯਾਰ ਦੇ ਦਿਲ ਦਾ ਹਾਲ ਪੜ੍ਹਜੇ,💞
ਉਂਝ ਹੱਕ ਤਾਂ ਜਤਾਉਣ ਨੂੰ ਕਈ ਫਿਰਦੇ
ਪਰ ਗੱਲ ਜੀ ਤਾਂ ਬਣੇ ਜੇ ਰੂਹ ਦੇ ਉੱਤੇ ਸੱਜਣ ਦਾ ਨਾਂ ਮੜ੍ਹਜੇ,😍

ਉੱਪਰ ਚੁੱਕਣ ਵਾਲੇ ਘੱਟ ਤੇ ਲਾਹੁਣ ਵਾਲੇ ਜ਼ਿਆਦਾ ਟੱਕਰੇ👎
ਓਏ ਪਰ ਜੱਟ ਦਾ ਹੌਂਸਲਾ ਈ ਦੂਣਾ ਹੋਜੇ
ਜਿੱਥੇ ਨਾਲ ਮਾਨ ਦੇ ਬੋਪਾਰਾਏ ਵਰਗਾ ਸਰਦਾਰ ਖੜ੍ਹਜੇ,👬 #YAARI🤝
#ਮਝੈਲ #PB_02 #MANAWALA
#HS_MAAN✍ #WMK🙏

YAARI🤝 #ਮਝੈਲ #PB_02 #MANAWALA HS_MAAN✍ WMK🙏 #wmk🙏

659537a9e4af1f91ff84b228da4da98d

Harsimran Singh Maan

Miss You Quotes दिल में उतर गई तस्वीर उसकी❤️
कोशिश तो बहुत की
लेकिन उसको भुला ना सके,😖

उसे अपना बनाने के लिए
खुद को ही खो बैठे🙄
पर उसको फिर भी हम पा ना सके,🥺

मेरी खुशी ही उसको हस्ते हुए देखने में थी😃
मगर हम तो उसके जाने के बाद कभी मुस्करा भी ना सके,🙁

अभी भी दुआ है उस भगवान के आगे
हमेशा वो हस्ती रहे😇

चाहत तो मेरी आज भी उतनी ही है😍
मगर Maana कोई गिला भी नहीं😶
अगर हम उसको हिस्सा पूरी ज़िन्दगी का बना ना सके...।।।😊 #ਮਝੈਲ #PB_02 #MANAWALA🚜
#HS_MAAN✍ #WMK🙏

#ਮਝੈਲ #PB_02 MANAWALA🚜 HS_MAAN✍ WMK🙏 #wmk🙏

loader
Home
Explore
Events
Notification
Profile