Nojoto: Largest Storytelling Platform

ਕੋਈ ਪੰਛੀ ਜਾਨਵਰ ਛੱਡਿਆ ਨਹੀਂ ਸੀ ਖਾਣ ਵੱਲੋਂ ਕਿਸੇ ਆਚਾਰ ਪ

ਕੋਈ ਪੰਛੀ ਜਾਨਵਰ ਛੱਡਿਆ ਨਹੀਂ ਸੀ ਖਾਣ ਵੱਲੋਂ
ਕਿਸੇ ਆਚਾਰ ਪਾ ਕੇ ਖਾਂਦਾ ਕਿਸੇ ਨੇ ਮੀਟ ਬਣਾ ਕੇ ਖਾਂਦਾ
ਜਿਸ ਰੱਬ ਦੀ ਕੁਦਰਤ ਨਾਲ ਖਿਲਵਾੜ ਸੀ ਕੀਤਾ
ਅੱਜ ਉਸ ਕੁਦਰਤ ਨੇ ਸਿਰਾਂ ਲਾ ਤਾਂ
ਅੱਜ ਪੰਛੀ ਜਾਨਵਰ ਘੁੰਮ ਦੇ ਆਜ਼ਾਦ
 ਪਰ ਇਨਸਾਨ ਨੂੰ ਉਸਦੇ ਘਰ ਦੇ ਅੰਦਰ ਹੀ ਕੈਦੀ ਬਣਾ ਦਿੱਤਾ  #cronavirus #covid19 #covid19india #covid19punjab #pb31 #pbx1 #shayri #punjabiquote