Nojoto: Largest Storytelling Platform
kulbirmaan5008
  • 379Stories
  • 67Followers
  • 108Love
    24Views

Kulbir MaAn

Instagram = kulbirmaan001

  • Popular
  • Latest
  • Video
980ba45de85f23dc1c05274d219bf5bb

Kulbir MaAn

❤️ ❤️   ਦਿਲ ਦੇ ਜ਼ਜਬਾਤ ❤️welcome back 👍❤️

ਦਿਲ ਦੇ ਜ਼ਜਬਾਤ ❤️welcome back 👍❤️

980ba45de85f23dc1c05274d219bf5bb

Kulbir MaAn

ਹਰ ਕੋਈ ਤੇਰੇ ਨਾਲ ਕੋਈ ਨਾ ਕੋਈ ਮਤਲਬ ਨਾਲ ਜੁੜਿਆ ਏ
ਪਰ ਮੈੰ ਤੇਰੇ ਨਾਲ ਰੂਹ ਨਾਲ ਜੁੜ ਗਿਆ ਆ  
ਹੁਣ ਮੈਂ ਖੁਦ ਵੀ ਚਾਵਾ ਵੀ ਤੇਰੇ ਤੋਂ ਦੂਰ ਹੋ ਜਾ ਏਹ ਕਦੇ ਹੋ ਨਹੀਂ ਸਕਦਾ
 #believeinlife #selfrespect #lovelife #love #kulbirmaan
980ba45de85f23dc1c05274d219bf5bb

Kulbir MaAn

ਤੂੰ ਮੈਂਨੂੰ ਛੱਡ ਨਾ ਦਈ
ਦਿਲ ਆਪਣੇ ਵਿੱਚੋ ਕੱਢ ਨਾ ਦਈ
ਸੱਚ ਦੱਸਾਂ ਤੇਰੇ ਬਿਨਾਂ ਮਰਜਾ ਗਏ
ਤੂੰ ਬਸ ਅਪਣੀ ਜ਼ਿੰਦਗੀ ਵਿੱਚੋ ਮੈਂਨੂੰ
ਕਰ ਅੱਡ ਨਾ ਦਈ।।। ❤️ ਤੂੰ ਮੈਂਨੂੰ ਛੱਡ ਨਾ ਦਈ
ਦਿਲ ਆਪਣੇ ਵਿੱਚੋ ਕੱਢ ਨਾ ਦਈ
ਸੱਚ ਦੱਸਾਂ ਤੇਰੇ ਬਿਨਾਂ ਮਰਜਾ ਗਏ
ਤੂੰ ਬਸ ਅਪਣੀ ਜ਼ਿੰਦਗੀ ਵਿੱਚੋ ਮੈਂਨੂੰ
ਕਰ ਅੱਡ ਨਾ ਦਈ।।। ❤️
#love #fellings

ਤੂੰ ਮੈਂਨੂੰ ਛੱਡ ਨਾ ਦਈ ਦਿਲ ਆਪਣੇ ਵਿੱਚੋ ਕੱਢ ਨਾ ਦਈ ਸੱਚ ਦੱਸਾਂ ਤੇਰੇ ਬਿਨਾਂ ਮਰਜਾ ਗਏ ਤੂੰ ਬਸ ਅਪਣੀ ਜ਼ਿੰਦਗੀ ਵਿੱਚੋ ਮੈਂਨੂੰ ਕਰ ਅੱਡ ਨਾ ਦਈ।।। ❤️ love #fellings

980ba45de85f23dc1c05274d219bf5bb

Kulbir MaAn

ਮੁਹੱਬਤ -
ਨਾ ਰੰਗ ਦੇਖ ਦੀ ਆ
ਨਾ ਜਾਤ ਦੇਖ ਦੀ ਆ
ਨਾ ਨਸਲ ਦੇਖ ਦੀ ਆ
ਨਾ ਧਰਮ ਦੇਖ ਦੀ ਆ
ਨਾ ਜਿਸਮ ਦੇਖ ਦੀ ਆ
ਨਾ ਹੀ ਫੈਸ਼ਨ ਦੇਖ ਦੀ ਆ
ਮੁਹੱਬਤ ਤਾਂ ਬਸ ਰੂਹ ਦਾ ਸਕੂਨ ਦੇਖ ਦੀ ਆ
ਏਹ ਸਕੂਨ ਉਦੋ ਮਿਲਦਾ ਆ
 ਜਦੋ ਉਹ ਇਨਸਾਨ ਅੱਖਾਂ ਦੇ ਕੋਲ ਹੋਵੇ 
ਜਿਸ ਨਾਲ ਮੁਹੱਬਤ ਹੋਈ ਹੋਵੇ
ਅਕਸਰ ਮੈਂ ਪੜਿਆ ਹੈ ਵਿੱਚ ਕਿਤਾਬਾਂ ਦੇ
ਕੇ ਮੁਹੱਬਤ ਸਾਦਗੀ ਦੇਖ ਕੇ ਹੁੰਦੀ ਆ
ਅਪਣੀ ਹਵਸ ਨੂੰ ਮਿਟਾਉਣ ਲਈ ਕਦੇ ਵੀ ਮੁਹੱਬਤ ਦਾ
ਸਹਾਰਾ ਨਹੀਂ ਲੈਣਾ ਚਾਹੀਦਾ
ਅਸ਼ਲੀਲਤਾ ਤੇ ਮੁਹੱਬਤ ਵਿੱਚ ਫ਼ਰਕ ਆ
ਕਮੀ ਹੀ ਇਸ ਗੱਲ ਦੀ ਆ ਲੋਕ ਮੁਹੱਬਤ ਨੂੰ ਹੀ
ਅਸ਼ਲੀਲਤਾ ਮੰਨਣ ਲੱਗ ਪਏ ਆ ❤️ Must read and comment?

❤️ Must read and comment?

980ba45de85f23dc1c05274d219bf5bb

Kulbir MaAn

ਰੱਬ ਮੁਹਰੇ ਜੱਗ  ਮੁਹਰੇ
ਸਭ ਮੁਹਰੇ 
ਹਾਣ ਜੋ ਪਿਆਰ ਸਦਾ ਰਿਹੈ ਮਜ਼ਬੂਰ  Rabb muhre jagg muhre
Sabb muhre
Haan jo pyaar sadaa rehe majboor💔💔. By arjan dhillon true words 💔💔

Rabb muhre jagg muhre Sabb muhre Haan jo pyaar sadaa rehe majboor💔💔. By arjan dhillon true words 💔💔

980ba45de85f23dc1c05274d219bf5bb

Kulbir MaAn

ਬੜਾ ਕੁਝ ਸਹਿ ਕੇ ਉਹ ਕਦੇ ਨਹੀਂ ਝੁਕਦਾ
ਉਸਨੂੰ ਪੰਜਾਬ ਕਹਿੰਦੇ ਆ ਜੋ ਕਦੇ ਨਹੀਂ ਰੁਕਦਾ

ਇਤਿਹਾਸ ਆਪਣੇ ਆਪ ਨੂੰ ਫਿਰ ਤੋਂ ਦਰਸਾਉਂਦਾ ਹੈ
ਉਸਨੂੰ ਪੰਜਾਬ ਕਹਿੰਦੇ ਆ ਜੋ ਜਿੱਤ ਕੇ ਆਉਂਦਾ ਏ

⛳ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️ ⛳  ❤️ Punjab ❤️ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️

❤️ Punjab ❤️ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️

980ba45de85f23dc1c05274d219bf5bb

Kulbir MaAn

ਜਿਸ ਦੇ ਪਿੱਛੇ ਦੁਨਿਆ ਛੱਡੀ ਸੀ
ਸਾਨੂੰ ਤਾਂ ਉਸ ਨੇ ਵੀ ਛੱਡਿਆ ਹੋਇਆ
ਜਖਮ ਤਾਂ ਮਿਟ ਗਿਆ
ਪਰ ਨਿਸ਼ਾਨ ਤਾਂ ਹਾਲੇ ਵੀ ਆ
ਧੋਖਾ ਮਿਲ ਗਿਆ
ਚੱਲ ਕੋਈ ਨਾ
ਅੱਖਾਂ ਤਾਂ ਖੋਲ ਗਿਆ
ਕੁਝ ਸੁਪਨੇ ਤੇ ਅਰਮਾਨਾਂ ਨੂੰ 
ਮਿੱਟੀ ਵਿੱਚ ਰੋਲ ਗਿਆ 
ਤੋੜ ਗਿਆ ਮੈਂਨੂੰ ਅਪਣੇ ਆਪ ਤੋਂ
ਮੇਰੇ ਖਾਬਾਂ ਨੂੰ ਅੱਗ ਦੇ ਧੂੰਏਂ ਵਾਂਗ
ਉੱਡਾ ਕੇ ਲੈ ਗਿਆ
ਸਭ ਛੱਡ ਗਏ ਆ ਮੈਂਨੂੰ
ਹੁਣ ਤਾਂ ਮਾਨਾਂ ਤੂੰ ਵੀ ਇਕੱਲਾ
ਰਹੇ ਗਿਆ

980ba45de85f23dc1c05274d219bf5bb

Kulbir MaAn

ਕੁਝ ਸਿੱਖਣਾ ਚਾਹੁੰਦਾ ਸੀ ਤੇਰੇ ਤੋਂ ਮੈਂ
ਪਰ ਮੈੰ ਕੁਝ ਸਿੱਖ ਨਹੀਂ ਸਕਿਆ
ਇੱਕ ਕਿਤਾਬ ਲਿਖਣੀ ਸੀ ਤੇਰੇ ਤੇ 
ਪਰ ਉਹ ਵੀ ਲਿਖ ਨਹੀਂ ਸਕਿਆ 
ਕੁਝ ਪੁੱਛਣਾ ਸੀ ਤੇ ਕੁਝ ਦੱਸਣਾ ਵੀ ਸੀ 
ਨਾ ਤੇਰੇ ਵੱਲ ਕਦੇ ਤੱਕਿਆ ਗਿਆ 
ਤੇਰੇ ਨਾਲੋ ਏਸਾ ਟੁੱਟਿਆ 
ਮੇਰੇ ਤੋਂ ਮੁੜ ਹੱਸਿਆ ਨਾ ਗਿਆ
     #onesidelove #sad #pb31 #kulbirmaan 😔
980ba45de85f23dc1c05274d219bf5bb

Kulbir MaAn

ਜੇ ਮੇਰਾ ਸਾਥ ਦੇਣਾ ਹੈ ਤਾਂ ਜ਼ਿੰਦਗੀ ਭਰ ਦਾ ਦੇਵੀ ਐਵੇਂ ਅੱਧ ਵਿੱਚ ਛੱਡ ਗਿਆ ਤਾਂ ਮੇਰੇ ਤੋਂ ਏਹ ਦੁਨਿਆ ਚ ਤੇਰੇ ਬਿਨਾਂ ਰਹਿ ਨਹੀਂ ਹੋਣਾ  #pb31 #kulbirmaan
980ba45de85f23dc1c05274d219bf5bb

Kulbir MaAn

ਜ਼ਜਬਾਤ ਪਾਰਟ - 2

Please read this caption 🙏  ਮੈਂਨੂੰ ਪਤਾ ਸੀ ਤੂੰ ਕੀਤਾ ਏ ਮੇਰੇ ਤੇ ਸ਼ੱਕ ਹੋਲੀ ਹੋਲੀ ਸਾਹਮਣੇ ਆਉ ਤੇਰੇ ਅੱਗੇ ਸੱਚ ਜਦੋ ਆਉ ਤਾਂ ਮੈਂਨੂੰ ਪਤਾ ਤੂੰ ਬਹੁਤ ਰੋਣਾ ਤੈਨੂੰ ਪਤਾ ਨਹੀਂ ਮੈ ਤੇਰੇ ਬਿਨਾਂ ਕਿਵੇਂ ਰਹਿਣਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈ ਖੁੱਲ ਕੇ ਨਹੀਂ ਹੱਸਿਆ ਦੁੱਖ ਬਹੁਤ ਸੀ ਟੁੱਟੇ ਹੋਏ ਦਿਲ ਅੰਦਰ ਪਰ ਕਿਸੇ ਨੂੰ ਵੀ ਨਹੀਂ ਦੱਸਿਆ ਇਸ ਲਈ ਲਈ ਅਪਣੇ ਚਿਹਰੇ ਤੇ ਝੂਠਾ ਹਾਸਾ ਸੀ ਰੱਖਿਆ ਬਹੁਤ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਪਰ ਚਾਅ ਕੇ ਵੀ ਭੁਲਾ ਨਹੀਂ ਸਕਦਾ ਹੁਣ ਬਹੁਤ ਹੋ ਗਈ ਆ ਦੇਰ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ

ਤੇਰੇ ਤੋਂ ਵੱਖ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਵੀ ਲੜਿਆ ਬਸ ਤੇਰਾ ਇੱਕ ਤਰਫਾ ਪਿਆਰ ਕਰਕੇ ਹੀ ਅੱਜ

ਮੈਂਨੂੰ ਪਤਾ ਸੀ ਤੂੰ ਕੀਤਾ ਏ ਮੇਰੇ ਤੇ ਸ਼ੱਕ ਹੋਲੀ ਹੋਲੀ ਸਾਹਮਣੇ ਆਉ ਤੇਰੇ ਅੱਗੇ ਸੱਚ ਜਦੋ ਆਉ ਤਾਂ ਮੈਂਨੂੰ ਪਤਾ ਤੂੰ ਬਹੁਤ ਰੋਣਾ ਤੈਨੂੰ ਪਤਾ ਨਹੀਂ ਮੈ ਤੇਰੇ ਬਿਨਾਂ ਕਿਵੇਂ ਰਹਿਣਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈ ਖੁੱਲ ਕੇ ਨਹੀਂ ਹੱਸਿਆ ਦੁੱਖ ਬਹੁਤ ਸੀ ਟੁੱਟੇ ਹੋਏ ਦਿਲ ਅੰਦਰ ਪਰ ਕਿਸੇ ਨੂੰ ਵੀ ਨਹੀਂ ਦੱਸਿਆ ਇਸ ਲਈ ਲਈ ਅਪਣੇ ਚਿਹਰੇ ਤੇ ਝੂਠਾ ਹਾਸਾ ਸੀ ਰੱਖਿਆ ਬਹੁਤ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਪਰ ਚਾਅ ਕੇ ਵੀ ਭੁਲਾ ਨਹੀਂ ਸਕਦਾ ਹੁਣ ਬਹੁਤ ਹੋ ਗਈ ਆ ਦੇਰ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ ਤੇਰੇ ਤੋਂ ਵੱਖ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਵੀ ਲੜਿਆ ਬਸ ਤੇਰਾ ਇੱਕ ਤਰਫਾ ਪਿਆਰ ਕਰਕੇ ਹੀ ਅੱਜ

loader
Home
Explore
Events
Notification
Profile