Nojoto: Largest Storytelling Platform

ਉਸਦੇ ਲਈ ਮੈਂ ਸਿਰਫ਼ ਇੱਕ ਟਰਾਫ਼ੀ ਬੁਆਏਫਰੈਂਡ ਸੀ ਜਿਸ ਨੂੰ

ਉਸਦੇ ਲਈ ਮੈਂ ਸਿਰਫ਼ ਇੱਕ ਟਰਾਫ਼ੀ ਬੁਆਏਫਰੈਂਡ ਸੀ ਜਿਸ ਨੂੰ ਉਸ ਨੇ ਬਾਕੀ ਸਾਰਿਆਂ ਦੀ ਅੱਖਾਂ ਤੋਂ ਬਚਾ ਕੇ ਸਿਰਫ਼ ਆਪਣੇ ਦਿਲ ਨੂੰ ਪਰਚਾਉਣ, ਵਕਤ ਲੰਘਾਉਣ, ਆਪਣੀ ਨਿਜੀ ਜ਼ਿੰਦਗੀ ਦੀਆਂ ਸ਼ਿਕਾਇਤਾਂ ਨੂੰ ਲੈਕੇ ਮੋਢੇ ਲੱਗ ਕੇ ਰੋਣ ਤੇ ਆਪਣੀ ਬੋਰੀਅਤ ਦੂਰ ਕਰਣ ਲਈ ਰਖਿਆ ਹੋਇਆ ਸੀ। ਤੇ ਜਦੋਂ ਉਸਦੀਆਂ ਉਹ ਸਾਰੀਆਂ ਫਰਜ਼ੀ ਤਕਲੀਫ਼ਾਂ ਖ਼ਤਮ ਹੋ ਗਈਆਂ ਤਾਂ ਉਸ ਨੇ ਮੈਨੂੰ ਵੀ ਖ਼ਤਮ ਕਰ ਦਿੱਤਾ।

©Krishan Sharma #ਬਿਰਹਾ #ਵਿਯੋਗ 
#WallTexture

#ਬਿਰਹਾ #ਵਿਯੋਗ #WallTexture #ਕਵਿਤਾ