Nojoto: Largest Storytelling Platform

ਸ਼ੁਕਰ-ਗੁਜ਼ਾਰ ਹਾਂ ਉਹਨਾਂ ਦਾ, ਜਿੰਨਾਂ ਮੇਰੀ ਸਾਇਰੀ ਲਈ ਦੋ

ਸ਼ੁਕਰ-ਗੁਜ਼ਾਰ ਹਾਂ ਉਹਨਾਂ ਦਾ,
ਜਿੰਨਾਂ ਮੇਰੀ ਸਾਇਰੀ ਲਈ ਦੋ ਤਾੜੀਆਂ ਵਜ੍ਹਾ ਦਿੱਤੀਆਂ,

ਸ਼ੁਕਰ-ਗੁਜ਼ਾਰ ਹਾਂ ਇਹਨਾਂ ਸਿਆਣਿਆਂ ਦਾ,
ਜਿੰਨਾਂ ਨੇ ਨਿੱਤ ਨਵੀਆਂ ਸਲਾਹਾਂ ਮੈਨੂੰ ਦਿੱਤੀਆਂ,

ਸ਼ੁਕਰ-ਗੁਜ਼ਾਰ ਹਾਂ ਉਹਨਾਂ ਅੱਖੀਆਂ ਦਾ,
ਜਿੰਨਾਂ ਨੇ ਮੈਨੂੰ ਪਲਕਾਂ ਦੀਆਂ ਛਾਵਾਂ ਕੀਤੀਆਂ,

ਸ਼ੁਕਰ-ਗੁਜ਼ਾਰ ਹਾਂ ਉਹਨਾਂ ਦੋਸਤਾਂ ਦਾ,
ਜਿੰਨਾਂ ਨਾਲ ਯਾਦਾਂ ਮੇਰੀਆਂ ਚੰਗੀਆਂ ਬੀਤੀਆਂ,

ਸ਼ੁਕਰ- ਗੁਜ਼ਾਰ ਹਾਂ ਉਹਨਾਂ ਜੀਭਾਂ ਦਾ,
ਜਿੰਨਾਂ ਨੇ ਮੇਰੀਆਂ ਗੱਲਾਂ ਕੀਤੀਆਂ,

ਸ਼ੁਕਰ-ਗੁਜ਼ਾਰ ਹਾਂ ਉਹਨਾਂ ਦੁਸ਼ਮਣਾਂ ਦਾ ਵੀ,
ਜਿੰਨਾਂ ਨੇ ਮੇਰੀਆਂ ਬੁਰਾਈਆਂ ਕੀਤੀਆਂ,

ਸ਼ੁਕਰ-ਗੁਜ਼ਾਰ ਹਾਂ ਇਸ ਜ਼ਿੰਦਗੀ ਦਾ,
ਜਿਸ ਨੇ ਅਮਨ ਮਾਜਰੇ ਲਈ ਸੁਨਹਿਰੀ ਯਾਦਾਂ ਉਲੀਕੀਆਂ..
        ਅਮਨ ਮਾਜਰਾ

©Aman Majra  ਬੈਸਟ ਕੋਟਸ ਲਾਈਫ ਕੋਟਸ ਲਾਈਫ ਕੋਟਸ

amanmajra9893

Aman Majra

New Creator
streak icon23