Nojoto: Largest Storytelling Platform
amanmajra9893
  • 674Stories
  • 122Followers
  • 9.2KLove
    305Views

Aman Majra

✍️✍️✍️ਦੇਬੀ ਦਾ ਮੁਰੀਦ ✍️✍️✍️

  • Popular
  • Latest
  • Video
bd5e208f44aa09e073275e1fc1174c17

Aman Majra

तुम्हारी ओर से आती हवा अक्सर मेरी रूह छू जाती है

तुम कहो ना कहो मगर यादें फिर बहुत कुछ कह जाती हैं।

©Aman Majra
bd5e208f44aa09e073275e1fc1174c17

Aman Majra

White सर्द तन्हाई का मौसम है ज़िन्दगानी मेरी,

महफ़िलें ठिठुर कर पड़ीं हैं किसी कोने में।

©Aman Majra #Sad_Status
bd5e208f44aa09e073275e1fc1174c17

Aman Majra

ਗਲ ਰੋਣਾ ਪੈ ਗਿਆ,
ਤੇਰੇ ਨਾਲ ਲਾ ਕੇ ਨੀ,

ਹੁਣ ਖਬਰਾਂ ਪੁੱਛਦੀ,
ਹੱਥੀਂ ਅੱਗਾਂ ਲਾ ਕੇ ਨੀ...

©Aman Majra #SAD  2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad

#SAD 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad

bd5e208f44aa09e073275e1fc1174c17

Aman Majra

मत पूछो कि मै गुलाब की पत्तियां कहाँ से लाता हूँ,

ये तेरी यादों का खजाना है बस लुटाऐ जा रहा हूँ...

©Aman Majra #loveshayri
bd5e208f44aa09e073275e1fc1174c17

Aman Majra

मिलो कभी इस ठंड में,
चाय पर किस्से बुनेंगे,

तुम खामोशी से कहना,
और हम चुपचाप सुनेंगे...

©Aman Majra  ਸਟੇਟਸ ਪੰਜਾਬੀ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ

ਸਟੇਟਸ ਪੰਜਾਬੀ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ

bd5e208f44aa09e073275e1fc1174c17

Aman Majra

ਫਰਕ ਜਾਣਦਾ ਮੈਂ ਜਾਤ ਪਾਤ ਵਿੱਚ,
ਫਰਕ ਜਾਣਦਾ ਮੈਂ ਚੰਗੇ ਤੇ ਮਾੜੇ ਹਾਲਾਤ ਵਿੱਚ,

ਫਰਕ ਜਾਣਦਾ ਮੈਂ ਕਹਾਣੀ ਤੇ ਬਾਤ ਵਿੱਚ,
ਫਰਕ ਜਾਣਦਾ ਮੈਂ ਬੁਲਾਵੇ ਤੇ ਮਾਰੀ ਹਾਕ ਵਿੱਚ,

ਫਰਕ ਜਾਣਦਾ ਮੈਂ ਮਿੱਟੀ ਤੇ ਖ਼ਾਕ(ਰਾਖ) ਵਿੱਚ,
ਫਰਕ ਜਾਣਦਾ ਮੈਂ ਪੁੰਨ ਤੇ ਪਾਪ ਵਿੱਚ,

ਫਰਕ ਜਾਣਦਾ ਮੈਂ ਵਰ ਤੇ ਸਰਾਪ ਵਿੱਚ,
ਫਰਕ ਜਾਣਦਾ ਮੈਂ ਰਾਜੇ ਤੇ ਚਾਕ ਵਿੱਚ,

ਫਰਕ ਜਾਣਦਾ ਮੈਂ ਧੂੰਏ ਤੇ ਭਾਫ਼ ਵਿੱਚ,
ਫਰਕ ਜਾਣਦਾ ਮੈਂ ਹੋਣੀ ਤੇ ਕਾਸ਼ ਵਿੱਚ,

ਅੱਜ ਐਵੇਂ ਨਹੀਂ ਕਾਪੀਆਂ ਕਾਲੀਆਂ ਕਰਦਾ ਲੋਕੋ,
ਫਰਕ ਜਾਣਦਾ ਅਮਨ ਕਵਿਤਾ ਤੇ ਵਾਕ ਵਿੱਚ...
ਅਮਨ ਮਾਜਰਾ

©Aman Majra  ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ

ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ

bd5e208f44aa09e073275e1fc1174c17

Aman Majra

ਸਾਰਾ ਦਿਨ ਤੇਰਾ ਮੈਸੇਜ ਉਡੀਕਾਂ ਨੀ,
ਪਰ ਤੂੰ ਰੱਖਦੀ ਸਾਨੂੰ ਵਾਂਗ ਸ਼ਰੀਕਾ ਨੀ..
                        ਅਮਨ ਮਾਜਰਾ

©Aman Majra  2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ

2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ

bd5e208f44aa09e073275e1fc1174c17

Aman Majra

White हाँ में लाख जमाने को बोल देता हूँ,
की भूल गया हूँ अब उसे,

पर हकीकत क्या है,
ये तो बस मुझे या मेरे दिल को ही पता है..

©Aman Majra #GoodNight  2ਲਾਈਨ ਸ਼ਾਇਰੀ

#GoodNight 2ਲਾਈਨ ਸ਼ਾਇਰੀ

bd5e208f44aa09e073275e1fc1174c17

Aman Majra

में सोने जा रहा हूँ,
तुझे ख्वाब में देखने की दिल मे हसरत ले कर,

दुआ करना कोई जगा ना दे मुझे,
तेरे दीदार से पहले।

©Aman Majra  2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ

2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ

bd5e208f44aa09e073275e1fc1174c17

Aman Majra

हमने सुना है आज यारो,
की उसकी आँखों मे भी आसु आ गये,

आज वो बच्चो को सिखा रही थी की,
मोहब्बत ऐसे लिखते है।

©Aman Majra  2ਲਾਈਨ ਸ਼ਾਇਰੀ

2ਲਾਈਨ ਸ਼ਾਇਰੀ

loader
Home
Explore
Events
Notification
Profile