Nojoto: Largest Storytelling Platform

ਦਿੱਲ,ਦਿਮਾਗ਼ ਚ ਸੱਭ ਪਾਸੇ ਘੁੰਮਦੀ, ਚਾਹੇ ਵਰਕੇ ਮੇਰੇ ਖਾਲੀ

ਦਿੱਲ,ਦਿਮਾਗ਼ ਚ ਸੱਭ ਪਾਸੇ ਘੁੰਮਦੀ,

ਚਾਹੇ ਵਰਕੇ ਮੇਰੇ ਖਾਲੀ ਨੇ,

ਸੱਭ ਦਾ ਪਤਾ ਐਥੇਂ ਕੌਣ-ਕੌਣ ਜਾਲੀ ਨੇ,

ਇਕੱ ਵਾਰੀ ਲਿਸਟੋ ਬਾਹਰ ਤਾਂ ਸਦਾ ਲਈ ਬਾਹਰ ਨੇ,

ਚਾਹੇ ਕੋਈ ਕਰੀਬੀ, ਚਾਹੇ ਝੂੱਠੇ ਯਾਰ ਨੇ ।।

-ਰੋਹਿਤ #COPYRIGHTS #RESERVED #Freshobsevence #sukoon #Dhaliwal ✍💕
ਦਿੱਲ,ਦਿਮਾਗ਼ ਚ ਸੱਭ ਪਾਸੇ ਘੁੰਮਦੀ,

ਚਾਹੇ ਵਰਕੇ ਮੇਰੇ ਖਾਲੀ ਨੇ,

ਸੱਭ ਦਾ ਪਤਾ ਐਥੇਂ ਕੌਣ-ਕੌਣ ਜਾਲੀ ਨੇ,

ਇਕੱ ਵਾਰੀ ਲਿਸਟੋ ਬਾਹਰ ਤਾਂ ਸਦਾ ਲਈ ਬਾਹਰ ਨੇ,

ਚਾਹੇ ਕੋਈ ਕਰੀਬੀ, ਚਾਹੇ ਝੂੱਠੇ ਯਾਰ ਨੇ ।।

-ਰੋਹਿਤ #COPYRIGHTS #RESERVED #Freshobsevence #sukoon #Dhaliwal ✍💕