Nojoto: Largest Storytelling Platform

ਪਿਆਰ ਕਿਸੇ ਦਾ ਪਾਉਂਣ ਲਈ ਉਸ ਦਾ ਲਾਲਚ ਪੁਰਾ ਕਰ ਦਵੀਂ ਬਿਨ

ਪਿਆਰ ਕਿਸੇ ਦਾ ਪਾਉਂਣ ਲਈ
ਉਸ ਦਾ ਲਾਲਚ ਪੁਰਾ ਕਰ ਦਵੀਂ
ਬਿਨ ਲਾਲਚ ਪੂਰਾ ਕੀਤਿਆਂ
 ਦਿਲਾਂ ਵਿੱਚ ਸਥਾਨ ਨਹੀਂ ਮਿਲਦੇ
ਸੱਚੇ ਦਿਲ ਨਾਲ ਚਾਹੁਣ ਤੇ ਰੱਬ ਹੀ ਐ 
ਜੋ ਮਿਲ ਜਾਂਦੈ ਰਸ਼ਪਾਲ ਸਿੰਆਂ
ਇਨਸਾਨ ਨੂੰ ਚਾਹੁਣ ਨਾਲ ਕਦੇ ਇਨਸਾਨ ਨਹੀਂ ਮਿਲਦੇ
Rashi Rashpal virk #ਸ਼ਾਇਰੀ #ਗੀਤ #ਕਹਾਣੀ #ਰੈਪ #ਸਟੇਟਸ #ਕਵਿਤਾ #shayri #story #rap #song