Nojoto: Largest Storytelling Platform
nojotouser6240531778
  • 83Stories
  • 170Followers
  • 897Love
    12Views

Rashi Rashpal Virk

ਇਹ ਅੱਖਾਂ ਇਹ ਮੌਢੇ ਇਹ ਬਾਹਵਾਂ ਜੋ ਮੇਰੀਆਂ ਸੱਚ ਦੱਸਾਂ ਮਾਂ ਸਭ ਰਹਿਮਤਾਂ ਨੇ ਤੇਰੀਆਂ..9056190461 whatsaap

  • Popular
  • Latest
  • Video
471ffe716a31822424aaa5baf45be5c8

Rashi Rashpal Virk

ਉਹ ਦੋਵੇਂ ਇੱਕ ਦੂਸਰੇ ਚ ਗਲਤੀਆਂ ਕੱਢੀ ਗਏ
ਸਾਰੀ ਉਮਰ ਇਸੇ ਵਿੱਚ ਯੱਭੀ ਗਏ





insta@rashirashpalvirk #darkness #Punjabi #ਪੰਜਾਬੀ

#darkness #Punjabi #ਪੰਜਾਬੀ

471ffe716a31822424aaa5baf45be5c8

Rashi Rashpal Virk

ਉਹ ਦੋਵੇਂ ਇੱਕ ਦੂਸਰੇ ਚ ਗਲਤੀਆਂ ਕੱਢੀ ਗਏ
ਸਾਰੀ ਉਮਰ ਇਸੇ ਵਿੱਚ ਯੱਭੀ ਗਏ





insta@rashirashpalvirk #darkness #Punjabi #ਪੰਜਾਬੀ

#darkness #Punjabi #ਪੰਜਾਬੀ

471ffe716a31822424aaa5baf45be5c8

Rashi Rashpal Virk

ਬੜਾ ਸਮਝਾਇਆ ਉਹ ਹੁਣ ਸਮਝਣਾਂ ਨੀਂ ਚਾਹੂੰਦੀ 
ਉਹ ਹਨੇਰੇ ਦੇ ਵਿੱਚ ਮੋਮਬੱਤੀ ਨਈਂ ਜਗਾਉਂਦੀ
ਡੱਬੀ ਦੀਆਂ ਸੀਖਾਂ ਬਾਲਣੀਆਂ ਸਿਖਾ ਰਿਹਾ ਸੀ ਮੈਂ
ਪਰ ਸਿੱਖਣ ਦੀ ਗੱਲ ਤੋਂ ਉਹ ਪਿੱਛੇ ਹਟਣਾਂ ਹੈ ਚਾਹੂੰਦੀ
ਮਹਿੰਗਾ ਸੀ ਗਿਆਨ ਕਿ ਚਾਨਣ ਕਰ ਲਿਆ ਕਰ
ਪਰ ਚਾਨਣ ਵਿੱਚ ਰਹਿਣ ਦੀ ਉਹਨੂੰ ਗੱਲ ਹੀ ਨਈਂ ਭਾਉਂਦੀ
ਚਲੋ ਮੇਰਾ ਕੀ ਜਾਂਦੈ ਜੇ ਨਹੀਂ ਮੇਰੀ ਮੰਨੇਗੀ ਤੇ ਮੰਨਣ ਤੇ ਨਾਂ ਆਵੇ ਗੀ
ਉਹ ਹਨੇਰਾ ਹੀ ਲਿਖੇਗੀ ਹਨੇਰਾ ਹੀ ਗਾਵੇਗੀ
ਪਰ ਜਦੋਂ ਹਨੇਰੇ ਵਿੱਚ ਤੂਰਨ ਦੀ ਉਸ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ
ਆਪੇ ਠੋਕਰਾਂ ਖਾਵੇਗੀ ਆਪੇ ਸੱਟਾਂ ਖਾਵੇਗੀ
insta@rashirashpalvirk


9056190461
Rashi Rashpal virk #candle #Punjabi #Shayari
471ffe716a31822424aaa5baf45be5c8

Rashi Rashpal Virk

ਸਮੇਂ ਨੇਂ ਭਾਂਵੇਂ ਮੈਨੂੰ ਮੇਰੇ ਉੱਪਰ ਚੜ ਕੇ ਮਾਰਿਆ ਹੈ
ਪਰ ਇਹ ਗੱਲ ਸਮਾਂ ਵੀ ਨਹੀਂ ਕਹਿ ਸਕਦਾ 
ਕਿ ਰਸ਼ਪਾਲ ਹਾਰਿਆ ਹੈ


Rashi Rashpal virk
insta@rashirashpalvirk #Time #Punjabi #Shayari #poem

Time Punjabi Shayari poem

471ffe716a31822424aaa5baf45be5c8

Rashi Rashpal Virk

ਸਮੇਂ ਨੇਂ ਭਾਂਵੇਂ ਮੈਨੂੰ ਮੇਰੇ ਉੱਪਰ ਚੜ ਕੇ ਮਾਰਿਆ ਹੈ
ਪਰ ਇਹ ਗੱਲ ਸਮਾਂ ਵੀ ਨਹੀਂ ਕਹਿ ਸਕਦਾ 
ਕਿ ਰਸ਼ਪਾਲ ਹਾਰਿਆ ਹੈ


Rashi Rashpal virk
insta@rashirashpalvirk #Time #Punjabi #Shayari #poem

Time Punjabi Shayari poem

471ffe716a31822424aaa5baf45be5c8

Rashi Rashpal Virk

ਅੱਖਰਾਂ ਦੀਆਂ ਲਾਇਨਾਂ ਦੇ ਵਿੱਚ ਘੂੰਮ ਰਹੇ ਹਾਂ
ਅਸੀ ਸ਼ਾਇਰੀ ਵਾਲੀ ਕਾਪੀ ਦੇ ਵਿੱਚ ਗੂੰਮ ਰਹੇ ਹਾਂ
Rashi Rashpal virk




insta@rashirashpalvirk #Books#punjabi#poem#shayari

Bookspunjabipoemshayari

471ffe716a31822424aaa5baf45be5c8

Rashi Rashpal Virk

ਦੂੱਖ ਉਹਨਾਂ ਲਈ ਸਭ ਤੋਂ ਭੈੜੇ
ਜਿਹਨਾਂ ਦੇ ਜਜ਼ਬਾਤ ਨੇਂ ਗਹਿਰੇ



Rashi Rashpal virk


insta@rashirashpalvirk #emptiness #Punjabi #poem #PunjabiLyrics
471ffe716a31822424aaa5baf45be5c8

Rashi Rashpal Virk

ਉਹਦੇ ਦਿਲ ਵਿੱਚ ਮੇਰੀ ਖਾਤਰ ਕੋਈ ਜਜ਼ਬਾਤ ਨਹੀਂ
ਮੈਂ ਕਿਵੇਂ ਮਨਾ ਲਵਾਂ ਜੇ ਰਾਜ਼ੀ ਉਹ ਆਪ ਨਹੀਂ


Rashi Rashpal virk


insta@rashirashpalvirk #darkness #poem #Punjabi
471ffe716a31822424aaa5baf45be5c8

Rashi Rashpal Virk

Rashi Rashpal virk #WorldEnvironmentDay #punjabi #shayari #poem
471ffe716a31822424aaa5baf45be5c8

Rashi Rashpal Virk

Your smile  ਮੂਸਕੂਰਾ ਕੇ ਜਾਨ ਲੈਣੀਂ ਕੋਈ ਤੇਰੇ ਤੋਂ ਸਿੱਖੇ
ਤੇਰੀ ਮੂਸਕੂਰਾਹਟ ਲਈ ਜਾਨ ਦੇਂਣੀਂ ਕੋਈ ਮੇਰੇ ਤੋਂ ਸਿੱਖੇ
Rashi Rashpal virk


insta@rashirashpalvirk #Smile #Punjabi #Shayari #poem

Smile Punjabi Shayari poem

loader
Home
Explore
Events
Notification
Profile