Nojoto: Largest Storytelling Platform

ਹਰ ਚੀਜ਼ ਦਾ ਇਕ ਟਾਈਮ ਹੁੰਦਾ ਹੈ ਸਮੇਂ ਤੋਂ ਪਹਿਲਾਂ ਕੁਝ ਨੀ

ਹਰ ਚੀਜ਼ ਦਾ ਇਕ ਟਾਈਮ ਹੁੰਦਾ ਹੈ
ਸਮੇਂ ਤੋਂ ਪਹਿਲਾਂ ਕੁਝ ਨੀ ਹੋ ਸਕਦਾ
ਇਸ ਲਈ ਮੈਂ ਆਪਣੇ ਵੱਖ ਹੋਣ ਦੀ ਟੈਨਸ਼ਨ ਨੀ ਲੈਂਦਾ
ਵਕਤ ਆਉਣ ਤੇ ਆਪਾਂ ਜਰੂਰ ਮਿਲਾਂਗੇ
ਬਸ ਤੂੰ ਹੌਂਸਲਾ ਨਾ ਛੱਡੀ

ਮਨਜੀਤ  2015
ਹਰ ਚੀਜ਼ ਦਾ ਇਕ ਟਾਈਮ ਹੁੰਦਾ ਹੈ
ਸਮੇਂ ਤੋਂ ਪਹਿਲਾਂ ਕੁਝ ਨੀ ਹੋ ਸਕਦਾ
ਇਸ ਲਈ ਮੈਂ ਆਪਣੇ ਵੱਖ ਹੋਣ ਦੀ ਟੈਨਸ਼ਨ ਨੀ ਲੈਂਦਾ
ਵਕਤ ਆਉਣ ਤੇ ਆਪਾਂ ਜਰੂਰ ਮਿਲਾਂਗੇ
ਬਸ ਤੂੰ ਹੌਂਸਲਾ ਨਾ ਛੱਡੀ

ਮਨਜੀਤ  2015
manjit20151398

Manjit 2015

New Creator