ਰੁਸਨਾ ਮੇਰਾ ਏ ਓਹਦੇ ਨਾਲ,, ਤੇ ਉਹਦੇ ਨਾਲ ਹੀ ਹਾਸੇ ਆ.. ਬਸ ਓਹੀ ਕੱਲਾ ਮੇਰੇ ਲਈ,, ਵੇਸੇ ਦੁਨੀਆਂ ਚਾਰੇ ਪਾਸੇ ਆ.. ਓਹਦੇ ਨਾਲ ਆਜ਼ਾਦ ਰਵਾਂ,, ਉਂਜ ਬੰਦਸ਼ ਦਾ ਅਹਿਸਾਸ ਹੋਵੇ.. ਇੰਜ ਰਿਸ਼ਤਾ ਮੇਰਾ ਓਹਦੇ ਨਾਲ,, ਫੱਕਰਾਂ ਨਾਲ ਜੋ ਕਾਸੇ ਆ।। #JOHNY🖋️ ©Johny #yaar_forever #JOHNY🖋️ #najoto #insta_Johny_jawahr #punjabi #ਪਿੰਡਾਂ_ਆਲੇ #love #punjab #ujala