Nojoto: Largest Storytelling Platform

ਆਵਾਜ਼ਾਂ ਡਰ ਲੱਗਦਾ ਮੈਨੂੰ ਬੋਲਣ ਤੋ ਬੜੇ ਜ਼ੇਲਾਂ ਦੇ ਵਿੱਚ

ਆਵਾਜ਼ਾਂ
ਡਰ ਲੱਗਦਾ ਮੈਨੂੰ ਬੋਲਣ ਤੋ 
ਬੜੇ ਜ਼ੇਲਾਂ ਦੇ ਵਿੱਚ ਡੱਕੇ ਨੇ 
ਖਾਖੀ ਬਾਰੇ ਬੋਲਣ ਤੇ 
ਬੜੇ ਸੂਰਜ ਤੋ ਪਹਿਲਾਂ ਚੱਕੇ ਨੇ 
ਇਨਸਾਨੀਅਤ ਇਨ੍ਹਾਂ ਵਿਚ ਮਰ ਗਈ ਏ 
ਚੰਦ ਸਿੱਕਿਆਂ ਦੇ ਇਹ ਸੱਕੇ ਨੇ
ਇਨਕਲਾਬੀ ਆਵਾਜ਼ਾਂ ਨੱਪਣ ਲਈ 
ਸਰਕਾਰ ਨੇ ਗੁੰਡੇ ਰੱਖੇ ਨੇ 
ਧੀਆ ਮਾਵਾ ਨਾਲ ਕਰ ਬਲਾਤਕਾਰ 
ਵਾਲ ਹੋ ਗਏ ਇਨ੍ਹਾਂ ਦੇ ਕੱਕੇ ਨੇ 
ਨੋਜਵਾਨ ਪੰਜਾਬੀਆਂ ਦੇ 84 ਵਿੱਚ 
ਇਨ੍ਹਾਂ ਦੇਤਾ ਮਾਰੇ ਫੱਕੇ ਨੇ 
ਅੱਜ ਵੀ ਆਵਾਜ਼ਾਂ ਨੱਪਦੇ ਨੇ 
ਸਰਕਾਰ ਦੇ ਪੀਲੇ ਪੱਕੇ ਨੇ‌
sherykaria #Punjabi #84 #Sherykaria 
#Shiv  Suman Zaniyan
ਆਵਾਜ਼ਾਂ
ਡਰ ਲੱਗਦਾ ਮੈਨੂੰ ਬੋਲਣ ਤੋ 
ਬੜੇ ਜ਼ੇਲਾਂ ਦੇ ਵਿੱਚ ਡੱਕੇ ਨੇ 
ਖਾਖੀ ਬਾਰੇ ਬੋਲਣ ਤੇ 
ਬੜੇ ਸੂਰਜ ਤੋ ਪਹਿਲਾਂ ਚੱਕੇ ਨੇ 
ਇਨਸਾਨੀਅਤ ਇਨ੍ਹਾਂ ਵਿਚ ਮਰ ਗਈ ਏ 
ਚੰਦ ਸਿੱਕਿਆਂ ਦੇ ਇਹ ਸੱਕੇ ਨੇ
ਇਨਕਲਾਬੀ ਆਵਾਜ਼ਾਂ ਨੱਪਣ ਲਈ 
ਸਰਕਾਰ ਨੇ ਗੁੰਡੇ ਰੱਖੇ ਨੇ 
ਧੀਆ ਮਾਵਾ ਨਾਲ ਕਰ ਬਲਾਤਕਾਰ 
ਵਾਲ ਹੋ ਗਏ ਇਨ੍ਹਾਂ ਦੇ ਕੱਕੇ ਨੇ 
ਨੋਜਵਾਨ ਪੰਜਾਬੀਆਂ ਦੇ 84 ਵਿੱਚ 
ਇਨ੍ਹਾਂ ਦੇਤਾ ਮਾਰੇ ਫੱਕੇ ਨੇ 
ਅੱਜ ਵੀ ਆਵਾਜ਼ਾਂ ਨੱਪਦੇ ਨੇ 
ਸਰਕਾਰ ਦੇ ਪੀਲੇ ਪੱਕੇ ਨੇ‌
sherykaria #Punjabi #84 #Sherykaria 
#Shiv  Suman Zaniyan
sherykaria9833

shery karia

New Creator