Nojoto: Largest Storytelling Platform
sherykaria9833
  • 12Stories
  • 9Followers
  • 70Love
    38Views

shery karia

ਸ਼ੇਰੀ ਕਰੀਆ

  • Popular
  • Latest
  • Video
53d7d61a3efde5b27d1c448ee8e5d769

shery karia

ਰੋ ਨਾ ਦਿਲਾ, ਕਿਉਂਕੇ 
ਗਿਲੀਆਂ ਅੱਖਾਂ ਨਾਲ 
ਸੁਪਨੇ ਨਹੀਂ ਦੇਖੇਂ ਜਾਂਦੇ ।
sherykaria #veins  DEVENDRA KUMAR jeevesh yadav Rajesh Kumar Suman Zaniyan S_N_H_ writes

#veins DEVENDRA KUMAR jeevesh yadav Rajesh Kumar Suman Zaniyan S_N_H_ writes #ਕਵਿਤਾ

53d7d61a3efde5b27d1c448ee8e5d769

shery karia

ਦਲੇਰ ਹੋਜਾ ਹੋਣ ਤੂੰ ਪਹਿਲਾਂ ਵਾਂਗਰਾਂ
ਡੋਲੀ ਨਾ
ਸਭ ਰਾਜ ਛਿਪਾ ਕੇ ਰੱਖ 
ਹਾਲੇ ਭੇਦ ਨੂੰ ਭੇਦ ਰਹਿਣ ਦੇ 
ਪੇਟੀਆਂ ਵਾਲੇ ਕਮਰੇ ਦੇ ਵਿਚ
ਛਿਪਾ ਰੱਖ ਰਾਜ ਨੂੰ ਖੋਲ੍ਹੀਂ ਨਾ
ਦਲੇਰ ਹੋਜਾ ਡੋਲੀ ਨਾ
ਫੜੇ ਸਮੇਂ ਮਾੜੇ ਆਉਣੇ ਆਂ
ਆਪਾਂ ਆਵਦੇ ਹੱਥੀ ਕੰਡੇ ਲਾਉਣੇ ਆ
ਬੈਠਾ ਨੂੰ ਹੁਣ ਕੱਚ ਮਿਲਣਾ ਏ
ਮਿਲਣੀ ਕਿਤੇ ਵੀ ਥਾਂ ਪੋਲੀ ਨਾ
ਦਲੇਰ ਹੋਜਾ ਡੋਲੀ ਨਾ
ਨੱਪ ਕੇ ਰੱਖ ਕੁੱਕੜਾਂ ਆਂਡਿਆਂ ਨੂੰ
ਹਾਲੇ ਸਮਾਂ ਥੋੜ੍ਹਾ ਹੀ ਏ ਵਰਤਾਂਗੇ
ਕਾਗ਼ਜ਼ ਤੇ ਲਿਖਿਆ ਕਰ ਹੁਣ
ਕਿਸੇ ਜਿੰਦ ਨੂੰ ਪਾਈ ਵਚੋਲੀ ਨਾ
ਦਲੇਰ ਹੋਜਾ ਹੋਣ ਤੂੰ ਪਹਿਲਾਂ ਵਾਂਗਰਾਂ
ਡੋਲੀ ਨਾ
sherykaria #darkness #2020
53d7d61a3efde5b27d1c448ee8e5d769

shery karia

ਸ਼ੇਰੀ ਸਿਆ ਹੁਣ ਐਸਾ ਜਮਾਨਾ
ਆਉਣਾ ਈ
ਮੋਬਾਇਲ ਨੇ ਨਹੀਂ
ਇਨਸਾਨ ਵਾਈਬਰੈਂਟ ਮੋਡ ਤੇ 
ਹੋਣਾ ਈ
sherykaria #WorldEnvironmentDay #MOBILE #Punjabi #story
53d7d61a3efde5b27d1c448ee8e5d769

shery karia

ਅਮੀਰ ਆਵਦੇ ਤੋਂ ਬਹੁਤ 
ਜ਼ਿਆਦਾ ਗਰੀਬ ਇਨਸਾਨ
ਨੂੰ ਇਨਸਾਨ ਨਹੀਂ ਸਮਝਦਾ #SushantSinghRajput #ਪੰਜਾਬੀ #Punjabi
53d7d61a3efde5b27d1c448ee8e5d769

shery karia

ਲੋਕਾਂ ਨੂੰ ਹਾਸੇ ਤੋਂ ਵੀ 
ਨਫਰਤ ਹੋ ਗਈ ਹੁਣ
ਤੇ ਰੋਣੇ ਤੋਂ ਵੀ #IndianArmy
53d7d61a3efde5b27d1c448ee8e5d769

shery karia

हर एक इंसान खुद को
हीरो समझता है
विलन नहीं ।
sherykaria #darkness #HERO #sherykaria
#Hindi #Punjabi
53d7d61a3efde5b27d1c448ee8e5d769

shery karia

ਬੰਦਾ ਆਵਦਾ ਉੱਲੂ ਸਿੱਧਾ
ਰੱਖਣਾ ਚਾਹੁੰਦਾ ਹੈਂ ।
ਦੂਸਰੇ ਦਾ ਉੱਲੂ ਵਿੰਗਾ ਕਰ ਕੇ ।
sherykaria #IndianArmy
53d7d61a3efde5b27d1c448ee8e5d769

shery karia

ਜਿਹੜੇ ਲੋਕ ਹਥਿਆਰਾਂ ਤੋਂ ਨਹੀ ਡਰਦੇ
ਓਹੋ ਕਲਮ ਤੋਂ ਡਰਦੇ ਹੁੰਦੇ ਨੇ
sherykaria #darkness #Punjabi #sherykaria
53d7d61a3efde5b27d1c448ee8e5d769

shery karia

ਇਸ਼ਕ ਦੀ ਗੱਲ
ਹੁਣ ਕਿਉਂ ਆਇਆ ਏ ਮੇਰੇ ਕੋਲ
ਮੈਨੂੰ ਛੱਡ ਗਿਆ ਸੀ ਨਾ 
ਮੈ ਤੇਰਾ ਧੰਨਵਾਦੀ ਹਾਂ 
ਤੁ ਮੈਨੂੰ ਇਸ਼ਕ ਤੇ ਲਿਖਣ ਨਾ ਦਿੱਤਾ 
ਮੈ ਕਦੇ ਲਿਖਾਂਗਾ ਵੀ ਨਹੀਂ 
ਮੈ ਮੇਰੇ ਘਰ ਤੇ ਲਿਖਾਂਗਾ 
ਮੇਰੇ ਖੇਤ ਦੇ ਵਿੱਚ ਪਿੱਪਲ ਹੈ ਜਿਹੜਾ 
ਮੈ ਉਸ ਦੇ ਡਰ ਤੇ ਲਿਖਾਂਗਾ 
ਮੈ  ਨਵੇਂ ਚੱਲ ਰਹੇ ਕੋਹੜ 
ਚਿੱਟੇ ਦੀ ਜੜ੍ਹ ਤੇ ਲਿਖਾਂਗਾ 
ਸਾਡੇ ਕੱਚੇ ਕੋਠੇ ਦੀਆਂ ਇੱਟਾਂ ਦੇ ਵਿੱਚ 
ਮੈ ਕਰਕੀਨ ਦੇ ਘਰ ਤੇ ਲਿਖਾਂਗਾ 
ਮੈ ਤੰਦੂਰ ਵਿਚ ਮੱਚ ਗੲੇ ਨਾਰੀ ਦੇ ਸੁਪਨੇ 
ਦੀ ਸੜ ਤੇ ਲਿਖਾਂਗਾ 
ਵਾਧਾ ਰਿਹਾ ਤੇਰੇ ਨਾਲ ਮੈ ਇਸ਼ਕ਼ ਤੇ 
ਨਾਂ ਮਰਕੇ ਲਿਖਾਂਗਾ 
sherykaria #veins #sherykaria
#Punjabi #punjabikavita 
#pash
53d7d61a3efde5b27d1c448ee8e5d769

shery karia

ਆਵਾਜ਼ਾਂ
ਡਰ ਲੱਗਦਾ ਮੈਨੂੰ ਬੋਲਣ ਤੋ 
ਬੜੇ ਜ਼ੇਲਾਂ ਦੇ ਵਿੱਚ ਡੱਕੇ ਨੇ 
ਖਾਖੀ ਬਾਰੇ ਬੋਲਣ ਤੇ 
ਬੜੇ ਸੂਰਜ ਤੋ ਪਹਿਲਾਂ ਚੱਕੇ ਨੇ 
ਇਨਸਾਨੀਅਤ ਇਨ੍ਹਾਂ ਵਿਚ ਮਰ ਗਈ ਏ 
ਚੰਦ ਸਿੱਕਿਆਂ ਦੇ ਇਹ ਸੱਕੇ ਨੇ
ਇਨਕਲਾਬੀ ਆਵਾਜ਼ਾਂ ਨੱਪਣ ਲਈ 
ਸਰਕਾਰ ਨੇ ਗੁੰਡੇ ਰੱਖੇ ਨੇ 
ਧੀਆ ਮਾਵਾ ਨਾਲ ਕਰ ਬਲਾਤਕਾਰ 
ਵਾਲ ਹੋ ਗਏ ਇਨ੍ਹਾਂ ਦੇ ਕੱਕੇ ਨੇ 
ਨੋਜਵਾਨ ਪੰਜਾਬੀਆਂ ਦੇ 84 ਵਿੱਚ 
ਇਨ੍ਹਾਂ ਦੇਤਾ ਮਾਰੇ ਫੱਕੇ ਨੇ 
ਅੱਜ ਵੀ ਆਵਾਜ਼ਾਂ ਨੱਪਦੇ ਨੇ 
ਸਰਕਾਰ ਦੇ ਪੀਲੇ ਪੱਕੇ ਨੇ‌
sherykaria #Punjabi #84 #Sherykaria 
#Shiv  Suman Zaniyan
loader
Home
Explore
Events
Notification
Profile