Nojoto: Largest Storytelling Platform

Unsplash ਮਿਲਕੇ ਪਾਣੀ ਜਿਵੇ ਨਦੀਆ ਦੇ ਸਮੁੰਦਰਾ ਚ, ਮੁੜ ਜੁ

Unsplash ਮਿਲਕੇ ਪਾਣੀ ਜਿਵੇ ਨਦੀਆ ਦੇ
ਸਮੁੰਦਰਾ ਚ, ਮੁੜ ਜੁਦਾ ਨਹੀ ਹੁੰਦੇ
ਘੁਲ ਕੇ ਮਹਿਕ ਹਵਾ ਵਿੱਚ ਜਦ ਫੁੱਲਾਂ ਦੀ 
ਖ਼ੁਸ਼ਬੋ ਬਣ ਕੇ,ਮੁੜ ਜੁਦਾ ਨਹੀ ਹੁੰਦੇ
ਮਿਲ ਜਾਏ ਜਦ ਫ਼ਕੀਰ ਨੂੰ ਰੱਬ ਤੇ
ਉਹ ਮੁੜ ਜੁਦਾ ਨਹੀ ਹੁੰਦੇ
ਆਪਾ ਵੀ ਇੰਝ ਮਿਲੀਏ ਸਦਾ ਲਈ 
ਨ ਕਿ ਸਰੀਰ ਤੇ ਰੂਹ ਵਾਂਗਰ 
ਮਿਲੀਏ ਤੇ ਫਿਰ ਵਿਛੜ ਜਾਇਏ

©gurvinder sanoria #lovelife  ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਮੇਰੀ ਜਾਨ ਪਿਆਰ ਵਾਲੀ ਜ਼ਿੰਦਗੀ
Unsplash ਮਿਲਕੇ ਪਾਣੀ ਜਿਵੇ ਨਦੀਆ ਦੇ
ਸਮੁੰਦਰਾ ਚ, ਮੁੜ ਜੁਦਾ ਨਹੀ ਹੁੰਦੇ
ਘੁਲ ਕੇ ਮਹਿਕ ਹਵਾ ਵਿੱਚ ਜਦ ਫੁੱਲਾਂ ਦੀ 
ਖ਼ੁਸ਼ਬੋ ਬਣ ਕੇ,ਮੁੜ ਜੁਦਾ ਨਹੀ ਹੁੰਦੇ
ਮਿਲ ਜਾਏ ਜਦ ਫ਼ਕੀਰ ਨੂੰ ਰੱਬ ਤੇ
ਉਹ ਮੁੜ ਜੁਦਾ ਨਹੀ ਹੁੰਦੇ
ਆਪਾ ਵੀ ਇੰਝ ਮਿਲੀਏ ਸਦਾ ਲਈ 
ਨ ਕਿ ਸਰੀਰ ਤੇ ਰੂਹ ਵਾਂਗਰ 
ਮਿਲੀਏ ਤੇ ਫਿਰ ਵਿਛੜ ਜਾਇਏ

©gurvinder sanoria #lovelife  ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਮੇਰੀ ਜਾਨ ਪਿਆਰ ਵਾਲੀ ਜ਼ਿੰਦਗੀ