Nojoto: Largest Storytelling Platform

ਨਿਕਲਿਆ ਸੀ ਜੋਧਾ ਧਰਤੀ ਦੀ ਹਿੱਕ ਪਾੜ ਕੇ ਦਿੱਤੀ ਕੌਮ ਦੀ ਅੱ

ਨਿਕਲਿਆ ਸੀ ਜੋਧਾ ਧਰਤੀ ਦੀ ਹਿੱਕ ਪਾੜ ਕੇ ਦਿੱਤੀ ਕੌਮ ਦੀ ਅੱਗ ਜਗਾਹ, ਕਿੱਥੇ ਚਰਖਿਆਂ ਨਾਲ ਆਜਾਦੀ ਮਿਲਦੀ ਦਿੱਤਾ ਕੌਮ ਨੂੰ ਸੰਦੇਸ਼ਾ ਲਗਾਹ, ਸੁੱਟ ਅਸੈਂਬਲੀ ਵਿੱਚ ਬੰਬ ਦਿੱਤੀਆਂ ਮੁਰਦਿਆਂ ਦੀਆਂ ਅੱਖਾਂ ਖੁਲਾਹ, ਬਰਾੜਾ ਕਸ਼ਟ ਸਹਿਣੇ ਸੀ ਮਰਦੇ ਦਮ ਜੇਹ ਦਿੰਦਾ ਨਾਂ ਸਮਝਾ `ਇਨਕਲਾਬ ਜਿੰਦਾਬਾਦ' 'ਇਨਕਲਾਬ ਜਿੰਦਾਬਾਦ' ਸ਼ਹੀਦ ਸਰਦਾਰ ਭਗਤ ਸਿੰਘ ਜੀ #15ਅਗਸਤ

ਸ਼ਹੀਦ ਸਰਦਾਰ ਭਗਤ ਸਿੰਘ ਜੀ 15ਅਗਸਤ