Nojoto: Largest Storytelling Platform
harpreetsingh5512
  • 50Stories
  • 196Followers
  • 559Love
    0Views

Harpreet Singh

  • Popular
  • Latest
  • Video
e6002a7bd6502761d8dd507b7db6a7f1

Harpreet Singh

When people disrespects, you Will become sad. When they appreciates, you Will become happy & relax. than you understands your happiness in not in your hands, be A owner of your happiness... #beastmode 😎

7 Love

e6002a7bd6502761d8dd507b7db6a7f1

Harpreet Singh

More than half of life we can spoil in doing debate on baseless things those don't have answer & rest we spend in finding true happiness that we lost due to our Ego at that times.. brar #Happiness #positive 
#LightsInHand
e6002a7bd6502761d8dd507b7db6a7f1

Harpreet Singh

ਮੇਰੇ ਲਫ਼ਜ਼ ਹੀ ਫਿੱਕੇ ਪੈ ਗਏ ਜਿਵੇਂ ਜਿਵੇਂ ਤੇਰੀ ਯਾਦ ਦਿਲ ਚੋ ਮਿਟਦੀ ਗਈ. #ਡੂੰਘੇ_ਅਲਫਾਜ਼ 🙂

#ਡੂੰਘੇ_ਅਲਫਾਜ਼ 🙂 #ਸ਼ਾਇਰੀ

9 Love

e6002a7bd6502761d8dd507b7db6a7f1

Harpreet Singh

Don't allow people to enter in your life as much, that when they leave you, you completely destroyed,, what is going in your heart tell them quickly that will not feel guilty with time,, time gave one chance to utilise, they never stopped for you, you will paid off for those as what you want. #Heart #Feel❤️

#Heart Feel❤️ #Rap

9 Love

e6002a7bd6502761d8dd507b7db6a7f1

Harpreet Singh

ਬੜਿਆਂ ਨੇ ਲੱਤਾਂ ਖਿੱਚਣ ਦੀ ਵਾਹ ਲਾਉਣੀ ਤੂੰ ਜਿੱਦ ਆਪਣੀ ਤੇ ਅੜਿਆ ਰਹੀਂ, ਕੀ ਹੋਇਆ ਜਿਹ ਟੋਲੇ ਨਹੀਂ ਤੇਰੇ ਤੂੰ ਕਾਫਲਿਆਂ ਤੇ ਆਸ ਰੱਖੀ, ਬੜਾ ਹਾਰੇਗਾ ਬੜਾ ਜਿੱਤੇਗਾ ਸਦਾ ਸਬਰ ਤੋਂ ਕੰਮ ਲਵੀੰ, ਇੱਕ ਰੱਬ ਤੇ ਦੂਜੇ ਮਾਪਿਆਂ ਬਿਨਾਂ ਕੋਈ ਕਰਨੇ ਵਾਲਾ ਨਹੀਂ ਸਦਾ ਇਹਨਾਂ ਦੀ ਖੁਸ਼ੀ ਚ ਖੁਸ਼ ਰਹੀਂ... #ਮਾਪੇ #ਵਾਹਿਗੁਰੂ

#ਮਾਪੇ #ਵਾਹਿਗੁਰੂ #ਕਵਿਤਾ

9 Love

e6002a7bd6502761d8dd507b7db6a7f1

Harpreet Singh

ਹਰ ਰੋਜ਼ ਜ਼ਿੰਦਗੀ ਨਵਾਂ ਇਮਤਿਹਾਨ ਲੈਂਦੀ, ਇੱਕ ਖੁਸ਼ੀ ਮੁੱਕਦੀ ਨਈੰ ਨਵਾਂ ਦੁੱਖ ਜਿਹਾ ਸੀਨੇ ਲੱਗ ਜਾਂਦਾ, ਕੁੱਝ ਯਾਰ ਨਵੇਂ ਹਸਾ ਜਾਂਦੇ ਕੁੱਝ ਪੁਰਾਣਿਆ ਦਾ ਧੋਖਾ ਖਾ ਜਾਂਦਾ, ਕਿਸਮਤ ਨਾਲ ਜੰਗ ਜਿਹੀ ਚੱਲਦੀ ਆਂ, ਕਦੇ ਜਿੱਤ ਦੀ ਖੁਸ਼ੀ ਮਨਾ ਲਈਦੀ, ਕਦੇ ਹਾਰ ਨੂੰ ਸੱਜਦਾ ਕਰ ਦੇਈਦਾ.. #footsteps #ਜ਼ਿੰਦਗੀ #ਜ਼ਜ਼ਬਾਤ

#footsteps #ਜ਼ਿੰਦਗੀ #ਜ਼ਜ਼ਬਾਤ #ਕਵਿਤਾ

8 Love

e6002a7bd6502761d8dd507b7db6a7f1

Harpreet Singh

ਜਿੰਦਗੀ ਦਾ ਕੋਈ ਭਰੋਸਾ ਨਹੀਂ ਸੱਜਣਾਂ ਜੇਹੋ ਜੇਹੇ ਹਾਲਾਤ ਬਣੇ ਹੋਏ ਆ, ਜਿਹ ਕਦੇ ਦਿਲ ਦੁਖਾਇਆ ਤਾਂ ਮਾਫ ਕਰੀਂ ਫੱਟ ਇੱਧਰ ਵੀ ਸੀਨੇਂ ਤੇ ਲੱਗੇ ਹੋਏ ਆ #ਜ਼ਜ਼ਬਾਤ #Wmk #♏

#ਜ਼ਜ਼ਬਾਤ #wmk #♏ #ਸ਼ਾਇਰੀ

8 Love

e6002a7bd6502761d8dd507b7db6a7f1

Harpreet Singh

Alone  Stop remembering those who left you at one times, stop wasting your feelings for Shit people rimes, be entrepreneur, till becoming millionaire... #SelfMade
e6002a7bd6502761d8dd507b7db6a7f1

Harpreet Singh

ਮਿਲਦੀ ਨਹੀਂ ਤਸੱਲੀ ਸਾਰੀ ਉਮਰ ਬੰਦਿਆਂ ਥੋੜ੍ਹਾ ਆਪਣੇ ਆਪ ਨੂੰ ਵੀ ਸਮਾਂ ਦਿਆ ਕਰ, ਭੋਰਾ ਦੁੱਖ ਵੰਡਾ ਮਾਪਿਆਂ ਦਾ ਨਾਲੇ ਖਿੜ-ਖਿੜ ਸਭ ਨਾਲ ਹੱਸਿਆ ਕਰ, ਜੋ ਬੀਤ ਗਿਆ ਤੇਰੇ ਹੱਥ ਨਹੀਂ ਐਵੇਂ ਮੂੰਹ ਜਾ ਢਿੱਲਾ ਨਾਂ ਕਰਿਆ ਕਰ, ਕਹੇ ਬਰਾੜ ਦੁਨੀਆ ਭਰਲਾ ਝੋਲੀ ਅੱਜ ਤੂੰ ਕੱਲ੍ਹ ਦੀ ਫਿਕਰ ਨਾਂ ਕਰਿਆ ਕਰ,ਤੂੰ ਕੱਲ੍ਹ ਦੀ ਫਿਕਰ ਨਾਂ ਕਰਿਆ ਕਰ... #ਜ਼ਿੰਦਗੀ 😊

#ਜ਼ਿੰਦਗੀ 😊 #ਵਿਚਾਰ

7 Love

e6002a7bd6502761d8dd507b7db6a7f1

Harpreet Singh

ਹਾਲੇ ਤਾਂ ਆਪਣੇ ਔਗੁਣਾਂ ਨੂੰ ਸੁਧਾਰਨ ਤੇ ਲੱਗਿਆ ਜਿਸ ਦਿਨ ਸਫਲ ਹੋ ਗਿਆ ਉਡਾਣ ਵੇਖੀ ਅੰਬਰਾਂ ਨੂੰ ਛੂਹੇਗੀ... #ਸੰਗਰਾਦ 1 ਚੇਤ 🙏

#ਸੰਗਰਾਦ 1 ਚੇਤ 🙏 #ਵਿਚਾਰ

7 Love

loader
Home
Explore
Events
Notification
Profile