Nojoto: Largest Storytelling Platform

ਜੱਦ ਵੀ ਮੈਂ ਬਰਸਾਤ ਨੂੰ ਵੇਖਾਂ,, ਮੈ ਉਹਦੀ ਮੇਰੀ ਗੱਲ-ਬਾਤ

ਜੱਦ ਵੀ ਮੈਂ ਬਰਸਾਤ ਨੂੰ ਵੇਖਾਂ,,
ਮੈ ਉਹਦੀ ਮੇਰੀ ਗੱਲ-ਬਾਤ ਨੂੰ ਵੇਖਾਂ,,
 ਹਾਂ, ਜੱਦ ਵੇਖਾਂ ਤਾਂ ਖੋ ਜਾਨਾ ਉਸ ਵਿੱਚ,,
 ਮੈਂ ਉਹਦੀ ਕੀਤੀ ਕਰਾਮਾਤ ਨੂੰ ਵੇਖਾਂ,,
ਜਦ ਰਹਿ ਜਾਵੇ ਗੱਲ-ਬਾਤ ਅਧੂਰੀ,,
ਮੈ ਉਡੀਕ ਵਿਚ ਉਹਦੀ,,
ਹਰ ਰਾਤ ਨੂੰ ਵੇਖਾਂ,,
 ਉਹ ਮੁੜ ਵਾਪਿਸ ਫ਼ੇਰ ਆਊਗੀ,,
 ਮੈ ਖ਼ਵਾਬਾਂ ਵਿਚ ਬਦਲੀ,,
 ਕਾਇਨਾਤ ਨੂੰ ਵੇਖਾਂ।।

©ਕਰਨ  ਸਿੱਧੂ #rainfall
ਜੱਦ ਵੀ ਮੈਂ ਬਰਸਾਤ ਨੂੰ ਵੇਖਾਂ,,
ਮੈ ਉਹਦੀ ਮੇਰੀ ਗੱਲ-ਬਾਤ ਨੂੰ ਵੇਖਾਂ,,
 ਹਾਂ, ਜੱਦ ਵੇਖਾਂ ਤਾਂ ਖੋ ਜਾਨਾ ਉਸ ਵਿੱਚ,,
 ਮੈਂ ਉਹਦੀ ਕੀਤੀ ਕਰਾਮਾਤ ਨੂੰ ਵੇਖਾਂ,,
ਜਦ ਰਹਿ ਜਾਵੇ ਗੱਲ-ਬਾਤ ਅਧੂਰੀ,,
ਮੈ ਉਡੀਕ ਵਿਚ ਉਹਦੀ,,
ਹਰ ਰਾਤ ਨੂੰ ਵੇਖਾਂ,,
 ਉਹ ਮੁੜ ਵਾਪਿਸ ਫ਼ੇਰ ਆਊਗੀ,,
 ਮੈ ਖ਼ਵਾਬਾਂ ਵਿਚ ਬਦਲੀ,,
 ਕਾਇਨਾਤ ਨੂੰ ਵੇਖਾਂ।।

©ਕਰਨ  ਸਿੱਧੂ #rainfall