Nojoto: Largest Storytelling Platform

ਸ਼ੁਕਰ ਹੈ ਦਾਤੇ ਦਾ, ਜਿਸਨੂੰ ਕੋਈ ਪਸੰਦ ਕਰਦਾ। ਸੁਣਦਾ ਗੱਲ

ਸ਼ੁਕਰ ਹੈ ਦਾਤੇ ਦਾ,
 ਜਿਸਨੂੰ ਕੋਈ ਪਸੰਦ ਕਰਦਾ।
ਸੁਣਦਾ ਗੱਲ ਉਸ ਦੀ, 
ਖ਼ੁਦ ਨੂੰ ਉਸ ਲੲੀ ਪਾਬੰਦ ਕਰਦਾ।
ਸ਼ੁਕਰਗੁਜ਼ਾਰ ਹਾਂ ਸੰਗਰੂਰਵੀ, 
ਮੈਂ ਨੈਣ ਜੋਤੀ ਦਾ,
ਜਿਸ ਠੁਕਰਾ ਮੈਨੂੰ,
 ਬਾਥਰੂਮ ਸਿੰਗਰ ਤੇ 
ਗੀਤਕਾਰ ਬਣਾ ਦਿੱਤਾ।
ਅਕਲ ਸ਼ਕਲ ਨਹੀਂ ਦੇਖੀ ਜਾਂਦੀ,
ਤੇ ਨਾ ਹੀ ਪੜ੍ਹਾਈਆਂ,
ਕਿੰਨੀ ਜ਼ਮੀਨ ਜਾਇਦਾਦ,ਕਮਾਈ,
 ਸਮੇਂ ਸਿਰ ਸਮਝਾ ਦਿੱਤਾ।

©Sarbjit sangrurvi ਸਰਬਜੀਤ ਸੰਗਰੂਰਵੀ ਦੀ ਰਚਨਾ

#mastmagan
ਸ਼ੁਕਰ ਹੈ ਦਾਤੇ ਦਾ,
 ਜਿਸਨੂੰ ਕੋਈ ਪਸੰਦ ਕਰਦਾ।
ਸੁਣਦਾ ਗੱਲ ਉਸ ਦੀ, 
ਖ਼ੁਦ ਨੂੰ ਉਸ ਲੲੀ ਪਾਬੰਦ ਕਰਦਾ।
ਸ਼ੁਕਰਗੁਜ਼ਾਰ ਹਾਂ ਸੰਗਰੂਰਵੀ, 
ਮੈਂ ਨੈਣ ਜੋਤੀ ਦਾ,
ਜਿਸ ਠੁਕਰਾ ਮੈਨੂੰ,
 ਬਾਥਰੂਮ ਸਿੰਗਰ ਤੇ 
ਗੀਤਕਾਰ ਬਣਾ ਦਿੱਤਾ।
ਅਕਲ ਸ਼ਕਲ ਨਹੀਂ ਦੇਖੀ ਜਾਂਦੀ,
ਤੇ ਨਾ ਹੀ ਪੜ੍ਹਾਈਆਂ,
ਕਿੰਨੀ ਜ਼ਮੀਨ ਜਾਇਦਾਦ,ਕਮਾਈ,
 ਸਮੇਂ ਸਿਰ ਸਮਝਾ ਦਿੱਤਾ।

©Sarbjit sangrurvi ਸਰਬਜੀਤ ਸੰਗਰੂਰਵੀ ਦੀ ਰਚਨਾ

#mastmagan