Nojoto: Largest Storytelling Platform
sarbjitsangrurvi9533
  • 2.0KStories
  • 252Followers
  • 14.8KLove
    9.8KViews

Sarbjit sangrurvi

ਸੰਗਰੂਰਵੀ ਦੇ ਗੀਤ ਗਾਓ , ਵੀਡੀਓ ਪਾਓ, ਜੇ ਨਹੀਂ ਕਰ ਸਕਦੇ, ਤਾਂ ਘੱਟੋ-ਘੱਟ ਵੱਧ ਤੋਂ ਵੱਧ ਲਾਈਕ, ਸ਼ੇਅਰ,ਕੁਮੈਟ ਕਰੋ

  • Popular
  • Latest
  • Video
344ed6d7260ce0ab1086f0a22fe59dba

Sarbjit sangrurvi

ਸਰਬਜੀਤ ਸੰਗਰੂਰਵੀ ਦੀ ਰਚਨਾ ਤੇ ਅਵਾਜ਼

ਸਰਬਜੀਤ ਸੰਗਰੂਰਵੀ ਦੀ ਰਚਨਾ ਤੇ ਅਵਾਜ਼ #ਜੀਵਨ

344ed6d7260ce0ab1086f0a22fe59dba

Sarbjit sangrurvi

ਕੌਣ ਕਿਸੇ ਦਾ,
ਦਿੱਤਾ ਖਾਵੇ।
ਜੋ ਲਿਖਿਆ, 
ਸੋਈ ਪਾਵੇ।

ਸ਼ਰਾਰਤ ਕਰਨ ਨੂੰ ਬਾਂਦਰ 
ਤੇ ਡੰਡੇ ਖਾਣ ਰਿੱਛ।
ਜੋ ਕਦਰ ਨਾ, ਜਾਣੇ ਤੇਰੀ,
ਨਾ ਰਾਹਾਂ ਵਿੱਚ ਵਿੱਛ‌।
ਓ ਬੰਦਿਆਂ ਨਾ ਰਾਹਾਂ ਵਿੱਚ ਵਿੱਛ।

©Sarbjit sangrurvi ਕੌਣ ਕਿਸੇ ਦਾ,
ਦਿੱਤਾ ਖਾਵੇ।
ਜੋ ਲਿਖਿਆ, 
ਸੋਈ ਪਾਵੇ।

ਸ਼ਰਾਰਤ ਕਰਨ ਨੂੰ ਬਾਂਦਰ 
ਤੇ ਡੰਡੇ ਖਾਣ ਰਿੱਛ।
ਜੋ ਕਦਰ ਨਾ, ਜਾਣੇ ਤੇਰੀ,

ਕੌਣ ਕਿਸੇ ਦਾ, ਦਿੱਤਾ ਖਾਵੇ। ਜੋ ਲਿਖਿਆ, ਸੋਈ ਪਾਵੇ। ਸ਼ਰਾਰਤ ਕਰਨ ਨੂੰ ਬਾਂਦਰ ਤੇ ਡੰਡੇ ਖਾਣ ਰਿੱਛ। ਜੋ ਕਦਰ ਨਾ, ਜਾਣੇ ਤੇਰੀ, #Meme #ਜੀਵਨ

344ed6d7260ce0ab1086f0a22fe59dba

Sarbjit sangrurvi

ਇੱਕ ਵਾਰੀ ਤਾਂ ਬੰਦਿਆਂ, 
ਤੂੰ ਦਰ ਤੇ ਆ ਕੇ ਤਾਂ ਵੇਖ।
ਰੱਖ ਭਰੋਸਾ ਦਾਤੇ ਤੇ,
ਸੀਸ ਝੁਕਾ ਕੇ ਤਾਂ ਵੇਖ।

ਹੁੰਦਾ ਸਮਾਜ ਵਿੱਚ, 
ਦੇਖੋ ਪਿਆ ਕੀ ਏ।
ਸੁੱਖੀ ਵੱਸੇ ਇਥੇ ਕੋਈ,
ਦੁੱਖੀ ਕੋਈ ਜੀ ਏ।

©Sarbjit sangrurvi ਇੱਕ ਵਾਰੀ ਤਾਂ ਬੰਦਿਆਂ, 
ਤੂੰ ਦਰ ਤੇ ਆ ਕੇ ਤਾਂ ਵੇਖ।
ਰੱਖ ਭਰੋਸਾ ਦਾਤੇ ਤੇ,
ਸੀਸ ਝੁਕਾ ਕੇ ਤਾਂ ਵੇਖ।

ਹੁੰਦਾ ਸਮਾਜ ਵਿੱਚ, 
ਦੇਖੋ ਪਿਆ ਕੀ ਏ।
ਸੁੱਖੀ ਵੱਸੇ ਇਥੇ ਕੋਈ,

ਇੱਕ ਵਾਰੀ ਤਾਂ ਬੰਦਿਆਂ, ਤੂੰ ਦਰ ਤੇ ਆ ਕੇ ਤਾਂ ਵੇਖ। ਰੱਖ ਭਰੋਸਾ ਦਾਤੇ ਤੇ, ਸੀਸ ਝੁਕਾ ਕੇ ਤਾਂ ਵੇਖ। ਹੁੰਦਾ ਸਮਾਜ ਵਿੱਚ, ਦੇਖੋ ਪਿਆ ਕੀ ਏ। ਸੁੱਖੀ ਵੱਸੇ ਇਥੇ ਕੋਈ, #ganesha #ਜੀਵਨ

344ed6d7260ce0ab1086f0a22fe59dba

Sarbjit sangrurvi

ਦਿਨ ਵੀਰਵਾਰ,
ਭੁੱਲ਼ਿਆ ਨੀ ਭੁੱਲਦਾ।
ਗੁੱਡਲੱਕ ਵਾਲਾ ਲੋਕ, 
ਉਦੋਂ  ਹੀ ਸੀ ਖੁੱਲਦਾ।
ਜਦੋਂ ਜਦੋਂ ਹੁੰਦਾ,
ਤੇਰਾ ਏ ਦੀਦਾਰ ਨੀ
ਰੂਹ  ਨਸ਼ਿਆ ਜਾਂਦੀ, 
ਫਿਰ ਬੇਸ਼ੁਮਾਰ ਨੀ।

©Sarbjit sangrurvi ਦਿਨ ਵੀਰਵਾਰ,
ਭੁੱਲ਼ਿਆ ਨੀ ਭੁੱਲਦਾ।
ਗੁੱਡਲੱਕ ਵਾਲਾ ਲੋਕ, 
ਉਦੋਂ  ਹੀ ਸੀ ਖੁੱਲਦਾ।
ਜਦੋਂ ਜਦੋਂ ਹੁੰਦਾ,
ਤੇਰਾ ਏ ਦੀਦਾਰ ਨੀ
ਰੂਹ  ਨਸ਼ਿਆ ਜਾਂਦੀ, 
ਫਿਰ ਬੇਸ਼ੁਮਾਰ ਨੀ।

ਦਿਨ ਵੀਰਵਾਰ, ਭੁੱਲ਼ਿਆ ਨੀ ਭੁੱਲਦਾ। ਗੁੱਡਲੱਕ ਵਾਲਾ ਲੋਕ, ਉਦੋਂ ਹੀ ਸੀ ਖੁੱਲਦਾ। ਜਦੋਂ ਜਦੋਂ ਹੁੰਦਾ, ਤੇਰਾ ਏ ਦੀਦਾਰ ਨੀ ਰੂਹ ਨਸ਼ਿਆ ਜਾਂਦੀ, ਫਿਰ ਬੇਸ਼ੁਮਾਰ ਨੀ। #ValentinesDay #ਜੀਵਨ

344ed6d7260ce0ab1086f0a22fe59dba

Sarbjit sangrurvi

ਚੱਲਗੀ ਤੂੰ ਚਾਲ ,
ਜਿਹੜੀ ਮੇਰੇ ਨਾਲ ਨੀ।
ਕੈਸਾ ਤੂੰ ਜ਼ੁਲਮ ਕੀਤਾ, 
ਪੁੱਛਿਆ ਨਾ ਹਾਲ ਨੀ।

©Sarbjit sangrurvi ਚੱਲਗੀ ਤੂੰ ਚਾਲ ,
ਜਿਹੜੀ ਮੇਰੇ ਨਾਲ ਨੀ।
ਕੈਸਾ ਤੂੰ ਜ਼ੁਲਮ ਕੀਤਾ, ਪੁੱਛਿਆ ਨਾ ਹਾਲ ਨੀ।
@©®✍️ ਸਰਬਜੀਤ ਸੰਗਰੂਰਵੀ

#addiction

ਚੱਲਗੀ ਤੂੰ ਚਾਲ , ਜਿਹੜੀ ਮੇਰੇ ਨਾਲ ਨੀ। ਕੈਸਾ ਤੂੰ ਜ਼ੁਲਮ ਕੀਤਾ, ਪੁੱਛਿਆ ਨਾ ਹਾਲ ਨੀ। @©®✍️ ਸਰਬਜੀਤ ਸੰਗਰੂਰਵੀ #addiction #ਜੀਵਨ

344ed6d7260ce0ab1086f0a22fe59dba

Sarbjit sangrurvi

ਇੱਕ ਤਰਫ਼ਾ ਪਿਆਰ ਚ ਸੰਗਰੂਰਵੀ,
ਸਦਾ ਖ਼ੁਆਰੀਆਂ ਹੁੰਦੀਆਂ ਨੇ।
ਮਿਲੇ ਜਿਸਨੂੰ ਸੱਚਾ ਪਿਆਰ, 
ਚੜੀਆਂ ਖੁਮਾਰੀਆਂ ਹੁੰਦੀਆਂ ਨੇ।

©Sarbjit sangrurvi ਇੱਕ ਤਰਫ਼ਾ ਪਿਆਰ ਚ ਸੰਗਰੂਰਵੀ, ਸਦਾ ਖ਼ੁਆਰੀਆਂ ਹੁੰਦੀਆਂ ਨੇ।
ਮਿਲੇ ਜਿਸਨੂੰ ਸੱਚਾ ਪਿਆਰ, 
ਚੜੀਆਂ ਖੁਮਾਰੀਆਂ ਹੁੰਦੀਆਂ ਨੇ।
@©® ਸਰਬਜੀਤ ਸੰਗਰੂਰਵੀ
#Thoughts

ਇੱਕ ਤਰਫ਼ਾ ਪਿਆਰ ਚ ਸੰਗਰੂਰਵੀ, ਸਦਾ ਖ਼ੁਆਰੀਆਂ ਹੁੰਦੀਆਂ ਨੇ। ਮਿਲੇ ਜਿਸਨੂੰ ਸੱਚਾ ਪਿਆਰ, ਚੜੀਆਂ ਖੁਮਾਰੀਆਂ ਹੁੰਦੀਆਂ ਨੇ। @©® ਸਰਬਜੀਤ ਸੰਗਰੂਰਵੀ Thoughts #ਜੀਵਨ

344ed6d7260ce0ab1086f0a22fe59dba

Sarbjit sangrurvi

ਇੱਕ ਸਹੇਲੀ ਤੇਰੀ,
ਕੋਰਸ ਸੀ ਕਰਦੀ,
ਕਰਦੀ ਸੀ ਕੰਪਿਊਟਰ ਦਾ।
ਨਾ ਭੁੱਲਿਆ ਨਾਂ,
ਨਾਂ ਉਸਦਾ ਸੰਗਰੂਰਵੀ,
ਸੈਂਟਰ ਅਤੇ ਟਿਊਟਰ ਦਾ।
@©® ਸਰਬਜੀਤ ਸੰਗਰੂਰਵੀ

©Sarbjit sangrurvi ਇੱਕ ਸਹੇਲੀ ਤੇਰੀ,
ਕੋਰਸ ਸੀ ਕਰਦੀ,
ਕਰਦੀ ਸੀ ਕੰਪਿਊਟਰ ਦਾ।
ਨਾ ਭੁੱਲਿਆ ਨਾਂ,
ਨਾਂ ਉਸਦਾ ਸੰਗਰੂਰਵੀ,
ਸੈਂਟਰ ਅਤੇ ਟਿਊਟਰ ਦਾ।
@©® ਸਰਬਜੀਤ ਸੰਗਰੂਰਵੀ

ਇੱਕ ਸਹੇਲੀ ਤੇਰੀ, ਕੋਰਸ ਸੀ ਕਰਦੀ, ਕਰਦੀ ਸੀ ਕੰਪਿਊਟਰ ਦਾ। ਨਾ ਭੁੱਲਿਆ ਨਾਂ, ਨਾਂ ਉਸਦਾ ਸੰਗਰੂਰਵੀ, ਸੈਂਟਰ ਅਤੇ ਟਿਊਟਰ ਦਾ। @©® ਸਰਬਜੀਤ ਸੰਗਰੂਰਵੀ #MusicLove #ਜੀਵਨ

344ed6d7260ce0ab1086f0a22fe59dba

Sarbjit sangrurvi

ਸਹੇਲੀ ਤੇਰੀ ਦਾ,
 ਨਾਮ ਨਹੀਂ ਦੱਸਣਾ।
ਕਹਿਕੇ ਕਾਲੋ, 
ਨਹੀਂ ਕਦੇ ਹੱਸਣਾ।

©Sarbjit sangrurvi ਸਹੇਲੀ ਤੇਰੀ ਦਾ,
 ਨਾਮ ਨਹੀਂ ਦੱਸਣਾ।
ਕਹਿਕੇ ਕਾਲੋ, 
ਨਹੀਂ ਕਦੇ ਹੱਸਣਾ।
@©® ਸਰਬਜੀਤ ਸੰਗਰੂਰਵੀ

#Thoughts

ਸਹੇਲੀ ਤੇਰੀ ਦਾ, ਨਾਮ ਨਹੀਂ ਦੱਸਣਾ। ਕਹਿਕੇ ਕਾਲੋ, ਨਹੀਂ ਕਦੇ ਹੱਸਣਾ। @©® ਸਰਬਜੀਤ ਸੰਗਰੂਰਵੀ Thoughts #ਜੀਵਨ

344ed6d7260ce0ab1086f0a22fe59dba

Sarbjit sangrurvi

ਕੋਈ ਕਹਿੰਦੀ ਸੀ, 
ਤੇਰੇ ਪਿੱਛੇ,ਕਰੇ ਲੜਾਈ।
ਉੱਪਲਾਂ ਦੇ ਮੁੰਡੇ ਨੇ,
ਛੱਡਤੀ ਪੜਾਈ।

©Sarbjit sangrurvi ਕੋਈ ਕਹਿੰਦੀ ਸੀ, 
ਤੇਰੇ ਪਿੱਛੇ,ਕਰੇ ਲੜਾਈ।
ਉੱਪਲਾਂ ਦੇ ਮੁੰਡੇ ਨੇ,
ਛੱਡਤੀ ਪੜਾਈ।
@©® ਸਰਬਜੀਤ ਸੰਗਰੂਰਵੀ
#Books

ਕੋਈ ਕਹਿੰਦੀ ਸੀ, ਤੇਰੇ ਪਿੱਛੇ,ਕਰੇ ਲੜਾਈ। ਉੱਪਲਾਂ ਦੇ ਮੁੰਡੇ ਨੇ, ਛੱਡਤੀ ਪੜਾਈ। @©® ਸਰਬਜੀਤ ਸੰਗਰੂਰਵੀ #Books #ਜੀਵਨ

344ed6d7260ce0ab1086f0a22fe59dba

Sarbjit sangrurvi

ਕੋਈ ਕਹਿੰਦੀ ਸੀ,
    ਪਾਗ਼ਲ,ਆਵਾਰਾ ਏ।
ਫਿਰ ਵੀ ਸੰਗਰੂਰਵੀ,
ਲੱਗਦਾ ਪਿਆਰਾ ਏ।

©Sarbjit sangrurvi ਕੋਈ ਕਹਿੰਦੀ ਸੀ,ਉਹ ਪਾਗ਼ਲ, ਆਵਾਰਾ ਏ।
ਫਿਰ ਵੀ ਸੰਗਰੂਰਵੀ, ਲੱਗਦਾ ਪਿਆਰਾ ਏ।
@©® ਸਰਬਜੀਤ ਸੰਗਰੂਰਵੀ
#evening

ਕੋਈ ਕਹਿੰਦੀ ਸੀ,ਉਹ ਪਾਗ਼ਲ, ਆਵਾਰਾ ਏ। ਫਿਰ ਵੀ ਸੰਗਰੂਰਵੀ, ਲੱਗਦਾ ਪਿਆਰਾ ਏ। @©® ਸਰਬਜੀਤ ਸੰਗਰੂਰਵੀ #evening #ਜੀਵਨ

loader
Home
Explore
Events
Notification
Profile