Nojoto: Largest Storytelling Platform

ਅੱਜਕਲ ਦੇ ਰਿਸ਼ਤੇ ਵੀ ਬਣ ਕੇ ਮਜ਼ਾਕ ਰਿਹ ਗਏ ,, ਹੁਣ ਪਹਿਲਾ ਵ

ਅੱਜਕਲ ਦੇ ਰਿਸ਼ਤੇ ਵੀ ਬਣ ਕੇ ਮਜ਼ਾਕ ਰਿਹ ਗਏ ,,
ਹੁਣ ਪਹਿਲਾ ਵਰਗੇ ਨਾ ਸਾਕ ਰਹਿ ਗਏ,,
ਜੋ ਪਹਿਲਾ ਵਰਗੇ ਬੁਜ਼ੁਰਗ  ਮੋਹ ਨਾਲ ਭਰੇ ਰਹਿੰਦੇ ਸੀ 
ਬਸ ਹੁਣ ਬਣ ਕੇ ਓ  ਖ਼ਾਕ ਰਿਹ ਗਏ,
ਦੀਪ ✍️ Ãrsh Rajput guri Singh.8 437924103 Harmeet Singh rayat nawanshahr wala Shayar