Nojoto: Largest Storytelling Platform

ਵਕਤ ਦੀ ਗਰਦਿਸ਼ ਸੀ ਜਾਂ ਕਿਸਮਤ ਦੇ ਸਿਤਾਰਿਆਂ ਦਾ ਦੋਸ਼ ਜ

ਵਕਤ ਦੀ ਗਰਦਿਸ਼ ਸੀ ਜਾਂ 
ਕਿਸਮਤ ਦੇ ਸਿਤਾਰਿਆਂ ਦਾ ਦੋਸ਼ 
ਜੋ ਜ਼ਿੰਦਗੀ ਉਸਦੀ 
ਜਹੰਨਮ ਬਣ ਗਈ ਫ਼ਿਰ 
ਉਸਨੇ ਖ਼ੁਦਾ ਦਾ ਹੱਥ ਫੜਿਆ 
ਜਹੰਨਮ ਤੋਂ ਜੰਨਤ ਤੱਕ ਦਾ 
ਸਫ਼ਰ ਤੈਅ ਕਰ ਲਿਆ

©Maninder Kaur Bedi  ਹਰ ਹਰ ਮਹਾਦੇਵ
ਵਕਤ ਦੀ ਗਰਦਿਸ਼ ਸੀ ਜਾਂ 
ਕਿਸਮਤ ਦੇ ਸਿਤਾਰਿਆਂ ਦਾ ਦੋਸ਼ 
ਜੋ ਜ਼ਿੰਦਗੀ ਉਸਦੀ 
ਜਹੰਨਮ ਬਣ ਗਈ ਫ਼ਿਰ 
ਉਸਨੇ ਖ਼ੁਦਾ ਦਾ ਹੱਥ ਫੜਿਆ 
ਜਹੰਨਮ ਤੋਂ ਜੰਨਤ ਤੱਕ ਦਾ 
ਸਫ਼ਰ ਤੈਅ ਕਰ ਲਿਆ

©Maninder Kaur Bedi  ਹਰ ਹਰ ਮਹਾਦੇਵ