Nojoto: Largest Storytelling Platform

ਇਬਾਦਤ ਪੱਥਰ ਸੀਨੇ ਵਿੱਚ ਰੱਖ ਕੇ ਲੋਕੀ ਪੂਜਣ ਪੱਥਰਾਂ ਨੂੰ

ਇਬਾਦਤ ਪੱਥਰ ਸੀਨੇ ਵਿੱਚ ਰੱਖ ਕੇ ਲੋਕੀ ਪੂਜਣ ਪੱਥਰਾਂ ਨੂੰ 
ਇਨਸਾਨਾਂ ਤੋਂ ਦੂਰ ਭੱਜਦੇ ਦੇਖੇ ਮੈ।
ਰੱਬ ਦੇ ਬੰਦੇ  ਭੁੱਖੇ ਮਰਦੇ ਨੇ 
ਤੇ ਪੱਥਰ ਰੱਜਦੇ ਦੇਖੇ ਮੈ।
ਮੈ ਸੁਣਿਆ ਮੁਹੱਬਤ ਵੀ ਇਬਾਦਤ ਹੈ 
ਪਰ ਜੋ ਕਰੇ ਉਹਦੇ ਪੱਥਰ ਵੱਜਦੇ ਵੇਖੇ ਮੈਂ 
ਕੁਲਵਿੰਦਰ ਬਾਵਾ #ਇਬਾਦਤ #kulwinder_khetla bawa boy