Nojoto: Largest Storytelling Platform

ਉਹ ਦੇਖਿਆਂ ਲਂਗਦੀ ਹੀਰ ਜਹੀ, ਰੱਬ ਦੀ ਲਿਖੀ ਲਕੀਰ ਜਹੀ, ਵ

ਉਹ ਦੇਖਿਆਂ ਲਂਗਦੀ ਹੀਰ ਜਹੀ,
ਰੱਬ ਦੀ ਲਿਖੀ ਲਕੀਰ ਜਹੀ,
ਵੇਖਿਆਂ ਦਿੱਲ ਨਹੀ ਰਜ਼ ਦਾ,
ਚੰਨ ਤੇ ਚਕੋਰ ਦੀ ਜਿਵੇ ਪਰੀਤ ਜਹੀ,
ਉਸ ਦੀ ਚਾਂਲ ਮਦਹੋਸ਼ ਜਹੀ,
ਨੈਣ ਨੇ ਤੀਰ ਹੋਟ ਰਸੀਲੇਂ,
ਰੱਬ ਬਣਾਈ ਜਿਵੇਂ ਨਵਜੋਤ ਹੂਰ ਜਹੀ!
#writernavjotsingh #Love #Beauty #beautifulheart #God #Poetry #Shayar #writer #shayri

ਉਹ ਦੇਖਿਆਂ ਲਂਗਦੀ ਹੀਰ ਜਹੀ, ਰੱਬ ਦੀ ਲਿਖੀ ਲਕੀਰ ਜਹੀ, ਵੇਖਿਆਂ ਦਿੱਲ ਨਹੀ ਰਜ਼ ਦਾ, ਚੰਨ ਤੇ ਚਕੋਰ ਦੀ ਜਿਵੇ ਪਰੀਤ ਜਹੀ, ਉਸ ਦੀ ਚਾਂਲ ਮਦਹੋਸ਼ ਜਹੀ, ਨੈਣ ਨੇ ਤੀਰ ਹੋਟ ਰਸੀਲੇਂ, ਰੱਬ ਬਣਾਈ ਜਿਵੇਂ ਨਵਜੋਤ ਹੂਰ ਜਹੀ! #writernavjotsingh #Love #Beauty #beautifulheart #God #Poetry #Shayar #writer #shayri #HumAndNature

78 Views