Nojoto: Largest Storytelling Platform

Best writernavjotsingh Shayari, Status, Quotes, Stories

Find the Best writernavjotsingh Shayari, Status, Quotes from top creators only on Nojoto App. Also find trending photos & videos about how to write na in hindi, how to write na in chinese, how to write na, love writer instagram, love writer,

  • 1 Followers
  • 19 Stories

Insta writernavjotsingh

Insta writernavjotsingh

Insta writernavjotsingh

Insta writernavjotsingh

ਉਹ ਦੇਖਿਆਂ ਲਂਗਦੀ ਹੀਰ ਜਹੀ, ਰੱਬ ਦੀ ਲਿਖੀ ਲਕੀਰ ਜਹੀ, ਵੇਖਿਆਂ ਦਿੱਲ ਨਹੀ ਰਜ਼ ਦਾ, ਚੰਨ ਤੇ ਚਕੋਰ ਦੀ ਜਿਵੇ ਪਰੀਤ ਜਹੀ, ਉਸ ਦੀ ਚਾਂਲ ਮਦਹੋਸ਼ ਜਹੀ, ਨੈਣ ਨੇ ਤੀਰ ਹੋਟ ਰਸੀਲੇਂ, ਰੱਬ ਬਣਾਈ ਜਿਵੇਂ ਨਵਜੋਤ ਹੂਰ ਜਹੀ! #writernavjotsingh #Love #Beauty #beautifulheart #God #Poetry #Shayar #writer #shayri #HumAndNature

read more

Insta writernavjotsingh

ਮੈਂ ਤਾਂ ਸਮਝ ਬੈਠਾ ਸੀ ਬੇਵਫਾ ਤੈਨੂੰ, ਤੇਰੀ ਮਜ਼ਬੂਰੀ ਨੂੰ ਮੈਂ ਸਮਝਿਆ ਹੀ ਨਹੀਂ, ਮੈਨੂੰ ਲੱਗਦਾ ਸੀ ਮੈਂ ਪਾਗਲ ਕਰਦਾ ਜੋ ਪਿਆਰ ਤੈਨੂੰ, ਤੇਰੀ ਪਾਕ ਮਹੋਬਤ ਨੂੰ ਤਾਂ ਕਦੇ ਮੈਂ ਸਮਝਿਆ ਹੀ ਨਹੀਂ, ਰਾਤਾਂ ਨੂੰ ਜਾਗਦਾ ਸੀ ਮੈਂ ਜੇ, ਤੇਰੇ ਹੰਝੂਆਂ ਵੱਲ ਵੀ ਮੈ ਕਦੇ ਤੱਕਿਆ ਹੀ ਨਹੀਂ, ਖੁਦ ਲਈ ਖੁਦ ਦੀ ਅਹਿਮੀਅਤ ਖਤਮ ਕਰ ਦਿੱਤੀ ਸੀ ਮੈਂ, ਤੇਰੇ ਲਈ ਮੈਂ ਕਿੰਨਾ ਕਿਮਤੀ ਕਦੇ ਸੋਚਿਆ ਹੀ ਨਹੀਂ, #Poetry #Love #SAD #throwback #poem #writer #Shayari #notojo #heaven #shaayri #writernavjotsingh

read more

Insta writernavjotsingh

ਬਰੂਦ ਭਰਿਆ ਏ ਸਿਨੇ 'ਚ...... ਚੁੱਪ ਵੇਖ ਕਾਇਰ ਨਾ ਸਮਝੀ....... ਲੋੜ ਨਹੀਂ ਪੈਂਦੀ ਉਹਨਾਂ ਨੂੰ ਹਥਿਆਰਾਂ ਦੀ.... ਫੋਲਾਦ ਜਿਸਮ ਜੋ ਰੱਖ ਦੇ.... ਗਰੂਰ ਨਾ ਕਰੀ ਚਟਾਨ ਹੋਣ ਦਾ.... ਪਹਾੜ ਟੁੱਟ ਦੇ ਬਹੁਤ ਦੇਖੇ ਨੇ..... ਹੌਂਸਲਾ ਰੱਖੀਂ ਹਿੱਕ ਤੇ ਵਾਰ ਕਰਨ ਦਾ..... ਪਿੱਠ ਪਿੱਛੇ ਵਾਲੇ ਤਾਂ ਕਾਇਰ ਅਖਵਾਉਂਦੇ ਨੇ..... #Poetry #shayri #Punjabi #Brave #notojo #farmer #Talk #myvoice #protest #poetryunplugged #writernavjotsingh

read more

Insta writernavjotsingh

ਅੱਜ ਤੂੰ ਸਾਨੂੰ ਛੱਡਿਆਂ ਕੱਲ ਤੂੰ ਪੱਛਤਾਓਣਾਂ, ਮਹੋਬਤ ਲਈ ਜੱਦ ਤੂੰ ਤੜਪਣਾਂ, ਸਾਨੂੰ ਯਾਦ ਕਰ ਰੋਣਾਂ ਏਂ ਇਸ ਵਿੱਚ ਤੇਰਾਂ ਕੋਈ ਕਸੂਰ ਨਹੀ, ਤੇਰੇਂ ਅੱਖਾਂ ਤੇ ਪੈਸੇਂ ਹੰਕਾਰ ਦੀ ਚਾਦਰ ਏਂ, ਜਿਸ ਜਿਸਮ ਨੇ ਖਾਕ ਹੋ ਜਾਣਾਂ ਉਸ ਦੇ ਮਾਨ ਦੀ ਚਾਦਰ ਏਂ, ਅੱਜ ਤੂੰ ਉੱਚਿਆਂ ਵਿੱਚ ਖੋਈ, ਕੱਲ ਆਮ ਹੋਣ ਲਈ ਤੂੰ ਤਰਸਨਾਂ ਏਂ, #Poetry #shayri #Smile #Money #poem #notojo #ego #Nasha #suspense #poetryunplugged #writernavjotsingh

read more

Insta writernavjotsingh

chand gusse me orr bhe hassen ho gya❤ #writernavjotsingh #Love #Chand #Moon #poem #Poetry #Shayar #shayri #notojo #LOVEGUITAR

read more

Insta writernavjotsingh

dard to unse pucho sahib mahbbob jinka jinke akho se durr he #writernavjotsingh #Poetry #poetryunplugged #shayri #writer #Hindi #ishaq #notojo #Love #waiting

read more

Insta writernavjotsingh

Tum badnamm na ho to khud ko he bewaffa kh diya #writernavjotsingh #Love #Pain #tears #Yaad #ishq #poetryunplugged #shayri #poetry_voiceofsoul #Journey

read more
loader
Home
Explore
Events
Notification
Profile