Nojoto: Largest Storytelling Platform

ਲੋਕ ਹੁਸਨ ਦਾ ਫਾਇਦਾ ਖਟ ਦੇ ਨੇ ਮੈਨੂੰ ਤਾਂ ਇਝ ਲਗਦਾ ਜੂਲਫ

ਲੋਕ ਹੁਸਨ ਦਾ ਫਾਇਦਾ ਖਟ ਦੇ ਨੇ
ਮੈਨੂੰ ਤਾਂ ਇਝ ਲਗਦਾ ਜੂਲਫਾ ਦਾ ਜਾਲ ਚੂਹੇ ਹੀ ਕਟ ਦੇ ਨੇ। 
ਲੋਕ ਹੁਸਨ ਦਾ ਫਾਇਦਾ ਖਟ ਦੂਰ ਨੇ
ਬਹੁਤ ਖੁਸ਼ ਹੋਂਦੇ ਨੇ ਕਿਸੇ ਦੇ ਖੁਆਬਾ ਦਾ ਹਿੱਸਾ ਬਣ ਕੇ, 
ਅਸਲੀਅਤ ਚ ਪਾਸਾ ਵਟ ਦੇ ਨੇ 
ਲੋਕਾਂ ਹੁਸਨ ਦਾ ਫਾਇਦਾ ਖਟ ਦੇ ਨੇ।

©Adv..A.S Koura #girl #zulf