Nojoto: Largest Storytelling Platform
amrendersinghkou1223
  • 220Stories
  • 290Followers
  • 2.2KLove
    1.8LacViews

Adv..A.S Koura

mob 9855229463

https://www.instagram.com/amrinder_singh_koura/channel/

  • Popular
  • Latest
  • Video
c7c6bbbe5ce1f91afa2e9bb768918438

Adv..A.S Koura

Meri Mati Mera Desh ਦੂਣੀ ਪਾਗਲ ਕੁੱਕਰ 
ਹਾਡ ਪਿੰਜਰ ਖਾਏ,
ਇਕ ਤੇਰਾ ਨਾਂ ਮੇਰੇ ਸਾਹਿਬਾ 
ਸਹਿਜੇ ਪਾਰ ਲਾਏ।

©Adv..A.S Koura #MeriMatiMeraDesh #God#goddess
c7c6bbbe5ce1f91afa2e9bb768918438

Adv..A.S Koura

अकाल ही अकाल हैं 
काल को बनाने वाला काल से निहित है 
कमाल ही कमाल है

हर किसी का स्वाभिमान
चित् में विराजमान
मन की आवाज है

कारण का कर्ता,अकारण में बसता
मेघराज बन कण-कण में बरसता
गरीब की आवाज है
राजन का ताज है और दुष्टों का काल है
अकाल ही अकाल हैं  ,अकाल ही अकाल हैं

©Adv..A.S Koura #ArabianNight #अकाल
c7c6bbbe5ce1f91afa2e9bb768918438

Adv..A.S Koura

ਸਾਉਣ ਮਹੀਨੇ ਦਾ ਸੂਰਜ ਜਿਵੇਂ ਬਰਸਾਤ ਪਿੱਛੋਂ ਚੜਿਆ, 
ਉਸ ਦਾ ਸੋਹਣਾ ਹੋਣਾ ਤਾਂ ਬਣਦਾ ਸੀ ! 
ਜਿਸ ਦੀ ਪਰਛਾਈ ਨੂੰ ਹੀ ਅਵੱਲੜਾ ਰੂਪ ਚੜਿਆ |

©Adv..A.S Koura #ballet #Shadow #Shadows
c7c6bbbe5ce1f91afa2e9bb768918438

Adv..A.S Koura

ਮੇਰਾ ਇਸ਼ਕ ਤੇਰੇ ਨਾਲੋਂ ਵੱਖਰਾ ਹੈ,
ਮੇਰਾ ਇਸ਼ਕ ਗ਼ਮਾਂ ਦੇ ਹੋਕੇ ਆ ਨਾਲ ਹੈ 
ਮੇਰਾ ਇਸ਼ਕ ਹਿਜਰਾਂ ਨਾਲ ਹੈ,  
ਸ਼ਾਇਦ ਏ ਹੀ ਇਸ਼ਕ ਹੈ ਜੋ ਚਲਾਈ ਰੱਖਦਾ ਹੈ 
ਹਰ ਪਾਸਿਓਂ ਮੌਤ ਨਾਲ ਘਿਰੀ ਇਸ ਜ਼ਿੰਦਗੀ ਨੂੰ!

©Adv..A.S Koura #ArabianNight #mera_ishq #Mera #mera_gum
c7c6bbbe5ce1f91afa2e9bb768918438

Adv..A.S Koura

ਅੱਜ ਚਿੜੀਆਂ ਦੇ ਚੰਬੜੇ ਦਿਨ ਖੜੇ ਹੀ ਮੁੜ ਆਏ ਨੇ,

ਅੱਜ ਹਵਾਵਾਂ ਬਿਰਹੇ ਦੀਆਂ ਕਿਤੇ ਅੰਬਰੀ ਡੇਰੇ ਲਾਏ ਨੇ

 ਅੱਜ ਟੁੱਟਿਆ ਕਿਸੇ ਦੇ ਖੁਦਾ ਹੋਣ ਦਾ ਹੰਕਾਰ
 ਅੱਜ ਮੌਤ ਦੇ ਫ਼ਰਿਸ਼ਤੇ ਜੋ ਲੈਣ ਆਏ ਨੇ

©Adv..A.S Koura #onenight #Mout
c7c6bbbe5ce1f91afa2e9bb768918438

Adv..A.S Koura

#BaadalBarse #hoor #Ho
c7c6bbbe5ce1f91afa2e9bb768918438

Adv..A.S Koura

बता तो सही क्या लिख दूं ?
तुझे किसी की तकदीर लिख दूं ?
कोई हूर, कोई अप्सरा या
खुदा की कोई तस्वीर लिख दूं ?
बता तो सही क्या लिख दूं ?

©Adv..A.S Koura #Soul #hoor
c7c6bbbe5ce1f91afa2e9bb768918438

Adv..A.S Koura

ਕਮਾਲ ਹੈ!  ਇੰਦਰ ਤੇਰੇ ਰਾਜ ਦੀ

ਅੱਜ ਮੈਂ ਇੱਕ ਅਪਸਰਾ ਬੱਸ ਚ ਦੇਖੀ

©Adv..A.S Koura #Dance #Apsra
c7c6bbbe5ce1f91afa2e9bb768918438

Adv..A.S Koura

ਘੁੰਗਰਾਲੇ ਬਾਲ ਕਮਾਲ ਬਣਤਰ 
ਸ਼ਰਮ ਉਹਦੀ ਅੱਖ ਚ ਦੇਖੀ

ਕਮਾਲ ਹੈ ਇੰਦਰ ਤੇਰੇ ਰਾਜ ਦੀ 
ਅੱਜ ਮੈਂ ਇੱਕ ਅਪਸਰਾ ਬੱਸ ਚ ਦੇਖੀ

©Adv..A.S Koura #Dance #Apsra
c7c6bbbe5ce1f91afa2e9bb768918438

Adv..A.S Koura

ਮੇਰੇ ਜ਼ਿੰਦਗੀ ਦੇ ਸਾਹਾਂ ਨੂੰ ਵਕਤ ਲਿਆ ਹੰਢਾ

ਇਹ ਸ਼ਾਮ ਡੈਣ,ਜੇਹੀ ਮੇਰਾ ਨਿਤ ਜਿਸਮ ਰਹੀ ਖਾ

©Adv..A.S Koura #WoNazar #baqt
loader
Home
Explore
Events
Notification
Profile