Nojoto: Largest Storytelling Platform

ਬੰਨ੍ਹ ਦਿਓ ਜੰਜੀਰਾਂ ਮੇਰੀਆਂ ਬਾਹਾਂ ਤੇ ਕਿਤੇ ਅਜ਼ਾਦ ਨਾ ਰਹ

ਬੰਨ੍ਹ ਦਿਓ ਜੰਜੀਰਾਂ ਮੇਰੀਆਂ ਬਾਹਾਂ ਤੇ ਕਿਤੇ ਅਜ਼ਾਦ ਨਾ ਰਹਿ ਜਾਵਾਂ,
ਫੂਕ ਦਿਓ ਮੇਰੀ ਕੁੱਲੀ ਜਿਹੜੀ ਕੱਖਾਂ ਦੀ ਕਿਤੇ ਆਬਾਦ ਨਾ ਰਹਿ ਜਾਵਾਂ,
ਤੁਸੀੰ ਨਵੇੰ ਨਿਯਮ ਲਾਗੂ ਕਰੋ ਮੈਨੂੰ ਅੰਗ ਅੰਗ ਤੋਂ ਕਾਬੂ ਕਰੋ,
ਤੇ ਸੁੱਟ ਆਓ ਮੈਨੂੰ ਅੱਗ ਚ ਥੋਨੂੰ ਯਾਦ ਨਾ ਰਹਿ ਜਾਵਾਂ।
-ਮਨਵੀਰ ਮੁਮਾਰਾ
insta:-13ladla #inspirational#motivatinal#revolutionary