Find the Best ਵਿਚਾਰ Shayari, Status, Quotes from top creators only on Nojoto App. Also find trending photos & videos aboutਵਿਚਾਰ, ਅੱਜ_ਦਾ_ਵਿਚਾਰ, ਮੇਰੇਵਿਚਾਰ, ਵਿਚਾਰੀ, ਵਿਚਾਰਧਾਰਾ,
Surinder Kaur
White मैदान का मतलब जीतना नहीं होता इसका मतलब यह होता है कि हमारे दूसरे देशों के साथ अच्छे संबंध बने रहे हमारा बोलचाल बना रहे। ©Surinder Kaur #t20_worldcup_2024
Hardeep kashyap
ਜ਼ਿੰਦਗੀ ਦੇ ਰੰਗ ਨੇ ਸੱਜਣਾ, ਕੀ ਪਤਾ ਕਦੋ ਫਿੱਕੇ ਪੈ ਜਾਣ, ਕਦੋ ਇਹ ਤੇਰੇ ਸਾਹ ਮੁੱਕ ਜਾਣੇ, ਕਦੋ ਹਵਾਵਾਂ ਸੁਣੇਹਾ ਦੇ ਜਾਣ, ©Hardeep kashyap #Holi #viral #love #Trading #True_line #true_feelings #thought Anshu writer Author Shivam kumar Mishra ओम भक्त "मोहन" (कलम मेवाड़ री) aakash vashisth NASAR Suman Zaniyan Kamal Gurtej Singh Satish agrahari Naina Sharma @unknown_voice@ ✍..Parth Mishra Sanjesh kuvre Zakhmi ਵੀਰੂ Raj Aryan Yadav Sonali Rana Bhavana Pandey Pratibha Tiwari(smile)🙂 Deepika Gupta Shaayar Bhaiyya ~•~ @bulbul Gupta.. ʘ‿ʘ suman kadvasra Sketchy_writing (Deeksha Sharma) onstage_shayeriii
#Holi #viral love #Trading #True_line #true_feelings #thought Anshu writer Author Shivam kumar Mishra ओम भक्त "मोहन" (कलम मेवाड़ री) aakash vashisth NASAR Suman Zaniyan Kamal Gurtej Singh Satish agrahari Naina Sharma @unknown_voice@ ✍..Parth Mishra Sanjesh kuvre Zakhmi ਵੀਰੂ Raj Aryan Yadav Sonali Rana Bhavana Pandey Pratibha Tiwari(smile)🙂 Deepika Gupta Shaayar Bhaiyya ~•~ @bulbul Gupta.. ʘ‿ʘ suman kadvasra Sketchy_writing (Deeksha Sharma) onstage_shayeriii
read moreAman Majra
ਬਾਕੀ ਗੱਲਾਂ ਬਾਅਦ ਚ ਕਰਾਂਗੇ, ਪਹਿਲਾਂ ਤੂੰ ਇਹ ਦੱਸ, ਕੇ ਤੂੰ ਮੇਰੀ ਰਹੇਂਗੀ ਹੁਣ... ਅਮਨ ਮਾਜਰਾ ©Aman Majra
Hardeep kashyap
White ਅਸਮਾਨੋਂ ਡਿਗਿਆ ਪਾਣੀ ਹੋਵੇ, ਬਰਸਾਤ ਦੀ ਰੁੱਤ ਸੁਹਾਣੀ ਹੌਵੇ, ਭਾਵੇ ਕੁਝ ਨਾ ਕੋਲ ਹੀ ਹੋਵੇ, ਪਰ ਨੇੜੇ ਰੂਹ ਦਾ ਹਾਣੀ ਹੋਵੇ, ©Hardeep kashyap #cg_forest #viral
jittu sekhon
ਅੱਜ ਫੇਰ ਮੈਂ ਖੱਪ ਕੇ ਆਇਆ ਪੈਸਾ ਪੈਸਾ ਜਪ ਕੇ ਆਇਆ ਜ਼ਮੀਰ ਮੇਰੇ ਦੀ ਲਾਸ਼ ਨੂੰ ਅੱਜ ਵੀ ਰੋਜ਼ ਦੀ ਤਰ੍ਹਾਂ ਨੱਪ ਕੇ ਆਇਆ ਘਰ ਦੀ ਦੇਹਲੀਜ਼ ਨਹੀਂ ਟੱਪਿਆ ਮੈਂ ਅੱਜ ਮੈਂ ਬਾਡਰ ਟੱਪ ਕੇ ਆਇਆ ਮਾਂ ਨੇ ਅੱਜ ਮੈਨੂੰ ਫਿਰ ਏ ਆਖਿਆ ਕੰਜਰ ਫੇਰ ਡਫ਼ ਕੇ ਆਇਆ ਇੱਕ ਤਾਂ ਆਪਣੇ ਆਖਣ ਮੈਨੂੰ ਇੱਕ ਮੈਂ ਬਾਹਰੋਂ ਤੱਪ ਕੇ ਆਇਆ ©jittu sekhon #shoes