Nojoto: Largest Storytelling Platform

ਸੁਪਨਾ ਮੇਰਾ ਬਾਪੂ ਜੀ ਕਿਤੇ ਸੁਪਨਾ ਹੀ ਨਾ ਰਹਿ ਜਾਵੇ.. ਬੜ

ਸੁਪਨਾ ਮੇਰਾ ਬਾਪੂ ਜੀ
 ਕਿਤੇ ਸੁਪਨਾ ਹੀ ਨਾ ਰਹਿ ਜਾਵੇ..
ਬੜੀ ਔਂਕੜਾ ਨੇ ਵਿਚ ਰਸਤਿਆ ਦੇ,,
ਇਹ ਸਾਹ ਨਾ ਅਧ ਵਿਚ ਰਹਿ ਜਾਵੇ,,
ਮੇਰੀ ਜ਼ਿੰਦਗੀ ਗਾਇਕੀ ਬਣ ਗਈ ਏ,,
ਬਿਨ ਮੰਜਿ਼ਲ ਦੇ ਨਾਂ ਬਹਿ ਜਾਵੇ,,
ਇਕ ਹੀ ਡਰ ਮੈਨੂੰ ਰਹਿੰਦਾ ਹਰ ਪਲ..
ਇਹ ਡਰ ਨਾ ਮੌਤ ਬਣ ਬਹਿ ਜਾਵੇ,,
ਸੁਪਨਾ ਮੇਰਾ ਬਾਪੂ ਜੀ ਕੀਤੇ
 ਸੁਪਨਾ ਹੀ ਨਾ ਰਹਿ ਜਾਵੇ..😥
✍🏻ਪ੍ਰੀਤ_ਲਵ


@preet.likhavat #supna❣️❣️✍🏻@preet_love02 
#like #cmmt#share #follow 🤗🤗🤗🤗🤗
 Shatrughan_09 #Aashiq Talpade Raj raghu1c Preet Saini miss pahadan
ਸੁਪਨਾ ਮੇਰਾ ਬਾਪੂ ਜੀ
 ਕਿਤੇ ਸੁਪਨਾ ਹੀ ਨਾ ਰਹਿ ਜਾਵੇ..
ਬੜੀ ਔਂਕੜਾ ਨੇ ਵਿਚ ਰਸਤਿਆ ਦੇ,,
ਇਹ ਸਾਹ ਨਾ ਅਧ ਵਿਚ ਰਹਿ ਜਾਵੇ,,
ਮੇਰੀ ਜ਼ਿੰਦਗੀ ਗਾਇਕੀ ਬਣ ਗਈ ਏ,,
ਬਿਨ ਮੰਜਿ਼ਲ ਦੇ ਨਾਂ ਬਹਿ ਜਾਵੇ,,
ਇਕ ਹੀ ਡਰ ਮੈਨੂੰ ਰਹਿੰਦਾ ਹਰ ਪਲ..
ਇਹ ਡਰ ਨਾ ਮੌਤ ਬਣ ਬਹਿ ਜਾਵੇ,,
ਸੁਪਨਾ ਮੇਰਾ ਬਾਪੂ ਜੀ ਕੀਤੇ
 ਸੁਪਨਾ ਹੀ ਨਾ ਰਹਿ ਜਾਵੇ..😥
✍🏻ਪ੍ਰੀਤ_ਲਵ


@preet.likhavat #supna❣️❣️✍🏻@preet_love02 
#like #cmmt#share #follow 🤗🤗🤗🤗🤗
 Shatrughan_09 #Aashiq Talpade Raj raghu1c Preet Saini miss pahadan
preetlove2654

Preet _love

New Creator

supna❣️❣️✍🏻@preet_love02 #Like #cmmt#share #follow 🤗🤗🤗🤗🤗 @Shatrughan_09 #aashiq Talpade @Raj raghu1c Preet Saini miss pahadan