Nojoto: Largest Storytelling Platform

ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ ਅਜੇ ਤਾਂ ਜਿੰਦਗੀ ਦੀ ਸ

ਕੋਈ ਜਿੱਤ ਬਾਕੀ ਏ
ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆ ਨਵੀਂ ਮੰਜਿਲ ਦੇ ਲਈ
ਇਹ ਪਹਿਲਾ ਪੰਨਾ ਸੀ
ਅਜੇ ਤਾਂ ਪੂਰੀ ਕਿਤਾਬ ਬਾਕੀ ਏ..ਦੀਪ

©Deep Dhaliwal #everyone
ਕੋਈ ਜਿੱਤ ਬਾਕੀ ਏ
ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆ ਨਵੀਂ ਮੰਜਿਲ ਦੇ ਲਈ
ਇਹ ਪਹਿਲਾ ਪੰਨਾ ਸੀ
ਅਜੇ ਤਾਂ ਪੂਰੀ ਕਿਤਾਬ ਬਾਕੀ ਏ..ਦੀਪ

©Deep Dhaliwal #everyone