Nojoto: Largest Storytelling Platform

ਦਰਿਆ ਸਾਂ ਆਪ ਮੁਹਾਰਾ ਵਗਦਾ, ਹੁਣ ਤੇ ਪੁਲਾਂ ਥਾਣੀਂ ਹੜ

ਦਰਿਆ ਸਾਂ  ਆਪ ਮੁਹਾਰਾ ਵਗਦਾ,
ਹੁਣ  ਤੇ ਪੁਲਾਂ  ਥਾਣੀਂ  ਹੜ੍ਹ ਜਾਂਦਾ ਹਾਂ । 

ਊਂ  ਅੰਦਰ  ਲਾਵੇ, ਅਗਨ   ਵੀ  ਹੈ
ਬਸ ਮੁਹਬਤ ਸਦਕਾ ਠਰ ਜਾਂਦਾ ਹਾਂ।

©нαямαиρяєєт. sι∂нυ
  #tanha 
#nojoto
#Love
#Jatt