Nojoto: Largest Storytelling Platform
harmanpreetsingh6887
  • 322Stories
  • 553Followers
  • 4.4KLove
    51.8LacViews

нαямαиρяєєт. sι∂нυ

ਪੜ੍ਹ ਰਿਹਾ ਹਾਂ ਕਿਤਾਬ ਇਸ਼ਕ ਦੀ, ਜੇ ਵਕੀਲ ਬਣ ਗਿਆ ਤੇ ਫਿਰ ਵਫਾਵਾਂ ਦੀ ਖੈਰ ਨਹੀਂ.....✍️

harmanpreetsingh.sidhu87yahoo.in

  • Popular
  • Latest
  • Repost
  • Video
6ceeb6ee8df3c28676b59da12d146942

нαямαиρяєєт. sι∂нυ

#Ga
6ceeb6ee8df3c28676b59da12d146942

нαямαиρяєєт. sι∂нυ

#emotionalstory 
#Harmansidhu 
#sidhumoosewala
6ceeb6ee8df3c28676b59da12d146942

нαямαиρяєєт. sι∂нυ

#Punjabi
#so
6ceeb6ee8df3c28676b59da12d146942

нαямαиρяєєт. sι∂нυ

*ਅੱਜ ਦਾ ਵਿਚਾਰ*
""""""""""""""""""""""
*ਪਤਾ ਨਹੀਂ ਕਿੰਨੀਆਂ ਅਣਕਹੀਆਂ,
 ਗੱਲਾਂ ਨਾਲ ਲੈ ਕੇ ਜਾਵਾਂਗੇ। 

ਲੋਕ ਤਾਂ ਐਵੇ ਹੀ ਝੂਠ ਕਹਿੰਦੇ ਨੇ,
 ਕੀ ਖਾਲੀ ਹੱਥ ਆਏ ਸੀ ਖਾਲੀ ਹੱਥ ਜਾਵਾਂਗੇ।*

 ਸਿੱਧੂ

©нαямαиρяєєт. sι∂нυ
  #flowers
6ceeb6ee8df3c28676b59da12d146942

нαямαиρяєєт. sι∂нυ

#i 
#Love
#U 
#Die 
#with 
#Ya
6ceeb6ee8df3c28676b59da12d146942

нαямαиρяєєт. sι∂нυ

ਉਹਦੇ  ਘੂਰਨ  'ਤੇ  ਡਰ ਜਾਂਦਾ ਹਾਂ।
ਪਿਆਰ ਤੱਕਣੀ ਨਾ' ਮਰ ਜਾਂਦਾ ਹਾਂ। 
 

ਜਦ ਵੀ ਉਹ ਚੱਲੇ ਚਾਲ ਸ਼ਤਰੰਜੀ,
ਆਪੇ ਹੀ ਬਾਜੀ  ਹਰ   ਜਾਂਦਾ ਹਾਂ । 

ਖਾਲੀ   ਭਾਂਡਾ  ਹਾਂ, ਐ ਪਰ  ਜਦ ਉਹ,
 ਤਕਦੈ  ਮੁਹਬਤ ਨਾ' ,  ਭਰ ਜਾਂਦਾ ਹਾਂ।

©нαямαиρяєєт. sι∂нυ
  #akelapan
#quaotes 
#Dollor 
#touchthesky
6ceeb6ee8df3c28676b59da12d146942

нαямαиρяєєт. sι∂нυ

ਤੇਰੇ ਅੰਦਰ ਹੀ ਰੱਬ, ਤੇਰੇ ਅੰਦਰ ਹੀ God ਹੈ।
ਜੋ ਬਾਹਰ ਲਈ ਫ਼ਿਰਦੇ ਨੇ, ਸਾਰਾ ਹੀ Fraud ਹੈ

ਕੋਈ ਕਹਿੰਦਾ ਮੰਦਰ ਮਸੀਤਾਂ ਵਿਚ ਵਸਦਾ ਹੈ,
ਕੋਈ ਕਹਿੰਦਾ ਪਹਾੜਾਂ ਵਿੱਚ ਵੇਖਿਆਂ ਹੱਸਦਾ ਹੈ।
ਕੋਈ ਕਹੇਂ ਤੇਰੇ ਨਾਲ ਰੁਸਿਆ, ਤਾਂ ਝੁੰਗਾ ਚੋੜ ਹੈ।

ਦਿਮਾਗ ਦੀਆਂ ਬੱਤੀਆਂ ਜਗਾ ਕੇ ਰੱਖੋ ਦੋਸਤੋ,
ਅੰਧਵਿਸ਼ਵਾਸਾਂ ਤਾਈਂ ਭਜਾ ਕੇ ਰੱਖੋ ਦੋਸਤੋਂ।
"ਹਰਮਨੇ" ਇਹ ਜ਼ਿੰਦਗੀ ਪਿਛੇ ਪਏ ਹੋਏ ਕੋਹੜ ਹੈ।

©нαямαиρяєєт. sι∂нυ
  #Tea
#go  
#Goals
6ceeb6ee8df3c28676b59da12d146942

нαямαиρяєєт. sι∂нυ

*ਅੱਜ ਦਾ ਵਿਚਾਰ*
•••••••••••••••••

*ਗੱਲ ਕਰਨ ਦਾ ਤਰੀਕਾ ਹੀ ਦੱਸ ਦਿੰਦਾ ਹੈ, 
ਕਿ ਰਿਸਤਿਆਂ ਵਿੱਚ ਕਿੰਨੀ ਗਹਿਰਾਈ ਤੇ 
ਕਿੰਨਾ ਆਪਣਾਪਣ ਹੈ।*

©нαямαиρяєєт. sι∂нυ
  #English
6ceeb6ee8df3c28676b59da12d146942

нαямαиρяєєт. sι∂нυ

ਸੁੱਖ--
   ਇੱਕ ਵਾਰੀ ਪਿੱਛੇ ਮਾਰੋ ਝਾਤੀ, ਹੁਸਨਾਂ ਦੀ ਸਰਕਾਰ।
ਬਾਪੂ ਮੇਰੇ ਕੋਲ ਖੜਾ, ਤੇਰਾ ਬਾਪੂ ਸੂਬੇਦਾਰ।
ਸ਼ਗਨਾਂ ਦੀ ਤੂੰ ਖਿੱਚ ਤਿਆਰੀ!
ਸ਼ਗਨਾਂ ਦੀ ਤੂੰ ਖਿੱਚ ਤਿਆਰੀ,ਜੋੜੀ ਬੜੀ ਘੈਂਟ ਸਾਡੀ ਬਣੀ ਕੁੜੀਏ।
ਵਿਆਹ ਦੀ ਚਿੱਠੀ 'ਤੇ ਲਿਖਾਉਣਾ,ਚਿੱਠੀ 'ਤੇ ਲਿਖਾਉਣਾ ਸੁਖ-ਮਨੀ ਕੁੜੀਏ।
ਵਿਆਹ.................॥

©нαямαиρяєєт. sι∂нυ
  #cycle
6ceeb6ee8df3c28676b59da12d146942

нαямαиρяєєт. sι∂нυ

#myjaan 
#Mera 
#Ha
loader
Home
Explore
Events
Notification
Profile