White ਮੈਂ ਸੁਪਨੇ ਬੜੇ ਸਜਾਏ ਸੀ,ਇੱਕ ਵੀ ਪੂਰਾ ਹੋਇਆ ਨੀ ਮੈਨੂੰ ਲੱਗਦਾ ਮੇਰੇ ਨਾਲੋਂ ਜ਼ਿਆਦਾ, ਦੁਨੀਆਂ ਤੇ ਕੋਈ ਰੋਇਆ ਨੀ, ਉਮਰ ਨਿਆਣੀ ਧੋਖੇ ਵੱਡੇ ਖਾ ਲਏ, ਦੁੱਖਾਂ ਨੇ ਮੇਰੇ ਕੋਲ ਡੇਰੇ ਲਾ ਲਏ ਮਾਪਿਆਂ ਤੋਂ ਬਿਨਾਂ ਕੋਈ ਨੀ ਮੇਰਾ, ਮੈਂ ਤਾਂ ਇੱਥੇ ਸਭ ਅਜ਼ਮਾ ਲਏ , ਪਤਾ ਨੀ ਪਿੱਛਲੇ ਜਨਮਾਂ ਦਾ ਕੋਈ ਫਲ ਮਿਲਦਾ ਏ ਚਿਹਰਾ ਤਾਂ ਮੇਰਾ ਕਿੱਥੇ ਖਿਲਦਾ ਏ, ਮਾਮਲਾ ਹੈ ਜ਼ਿੰਦਗੀ ਦੇ ਦੁੱਖਾਂ ਦਾ ਸਭ ਨੂੰ ਲੱਗਦਾ ਇਹਨੂੰ ਦੁੱਖ ਦਿਲ ਦਾ ਏ, ਕੋਈ ਨੀ ਚਾਹੁੰਦਾ ਹੁੰਦਾ ਉਦਾਸ ਰਹਿਣਾ,ਹਲਾਤ ਕਰ ਉਦਾਸ ਦਿੰਦੇ ਪ੍ਰਭ ਦੁੱਖ ਹੁੰਦੇ ਚੱਲੋ ਹਿੱਸਾ ਜ਼ਿੰਦਗੀ ਦਾ,ਪਰ ਕਈ ਦੁੱਖ ਕਰ ਬੰਦੇ ਦਾ ਨਾਸ ਦਿੰਦੇ, ਪ੍ਰਭ ਨਸਰਾਲੀ ✍️ ©PRABH NASRALI #GoodMorning