Nojoto: Largest Storytelling Platform

ਅਸੀਂ ਸੱਜਣਾਂ ਤੈਨੂੰ ਖੁਸ਼ ਕਰਨ ਲਈ ਆਪਣੇ ਸਾਰੇ ਚਾਅ ਮਾਰ ਲਏ

ਅਸੀਂ ਸੱਜਣਾਂ ਤੈਨੂੰ ਖੁਸ਼ ਕਰਨ ਲਈ 
ਆਪਣੇ ਸਾਰੇ ਚਾਅ ਮਾਰ ਲਏ
ਜੋ ਸਾਡੇ ਹਿੱਸੇ ਨਹੀਂ ਸੀ ਅਸੀਂ 
ਉਹ ਦੁੱਖ ਵੀ ਤੇਰੇ ਲਈ ਸਹਾਰ ਲਏ
ਮਰੇ ਤਾ ਕਦੇ ਵੈਰੀਆਂ ਦੇ ਕੀਤੇ 
ਵਾਰਾਂ ਤੋਂ ਨਹੀਂ ਸੀ ਪਰ ਤੇਰੇ ਪਿਆਰ 
ਵਿੱਚ  ਦਿੱਤੇ ਜਖਮ ਸਾਨੂੰ  ਮਾਰ ਗਏ ਕੌਰ ਸਰਦਾਰਨੀ ਗੀਤਕਾਰ ਸੁੱਖੀ ਜੋਧਾਂ Jassa Matharu Jm suman_kadvasra Simran Kaur