Nojoto: Largest Storytelling Platform
karandandiwal9396
  • 53Stories
  • 159Followers
  • 350Love
    0Views

Karan Dandiwal

work for humanity

  • Popular
  • Latest
  • Repost
  • Video
7bbab311c8e86f80c0bafde7b1f5046c

Karan Dandiwal

ਪਾਇਆ ਕੁੜਤਾ ਪਜਾਮਾ
 ਸਿਰ ਉਤੇ ਪੱਗ ਦੇਖ ਚਿੰਨੀ ਨੀ
ਯਾਰ ਹੁਕਮ ਦੇ ਯੱਕੇ ਨਾ
 ਤੂੰ ਦੁੱਕੀ ਤਿੱਕੀ ਵਿਚ ਗਿਣੀ ਨੀ
ਨਸੇ ਪੱਤੇ ਵਾਲੀ ਅਸੀਂ
 ਬਿਮਾਰੀ ਦੂਰ  ਰੱਖੀ ਆ
 ਇਕ ਰੱਖੀ ਕੁੰਡੀ ਮੁੱਛ ਦੂਜੀ ਬਾਪੂ ਕੋਲੋ
 ਮਿਲੀ ਸਰਦਾਰੀ ਕੈਮ ਰੱਖੀ ਆ

©Karan Dandiwal #pagg #Sardar #Jatt #Nojoto #treanding #Quote #Jassar #pb03 #Attitude
7bbab311c8e86f80c0bafde7b1f5046c

Karan Dandiwal

ਕਿਉਂ ਤੈਨੂੰ ਤਰਸ ਨਾ ਆਇਆ ਉਏ
ਤੂੰ ਮੈਨੂੰ ਮਾਰ ਮੁਕਾਇਆ ਉਏ 
ਕਸਾਈਆਂ ਵਾਲਾ ਕੰਮ ਕਰ ਗਿਆ
ਉਂਝ ਲੱਗਦਾ ਸੀ ਮੇਰਾ ਤਾਇਆ ਉਏ
ਮੈਨੂੰ ਨੀ ਮਾਰਿਆ ਕੱਲਾ ਤੂੰ
ਮੇਰੇ ਮਾਂ ਬਾਪ ਨੂੰ ਵੀ ਮਾਰ ਮੁਕਾਇਆ ਉਏ
ਝੱਲੇ ਰੋਂਦੇ ਨਾ ਜਾਣ ਮਾਪੇ ਮੇਰੇ
ਨਾ ਜਾਵੇ ਮੈਥੋਂ ਚੁੱਪ ਕਰਾਇਆ ਉਏ
ਭੈਣਾਂ ਮੇਰੀਆਂ ਨੂੰ ਪੈਣ ਦੰਦਲਾਂ
ਚੰਨ ਜਿਹਾ ਵੀਰ ਬੱਦਲਾਂ ਵਿਚ ਲੁਕਾਇਆ ਉਏ
ਚੀਜ ਖਾਣ ਗਿਆ ਸੀ ਤੇਰੇ ਨਾਲ
ਤੂੰ ਸੱਪ ਬਣ ਮੈਨੂੰ ਖਾਇਆ ਉਏ
ਕੀ ਖੱਟ ਲਿਆ ਮੈਨੂੰ ਮਾਰ ਕੇ ਰਾਹ ਆਪਣਾ ਹੀ ਨਰਕ ਵੱਲ ਪਾਇਆ ਉਏ....Sehej
By Karan Dandiwal

©Karan Dandiwal #SAD #Nojoto #Trending #Childhood 
#Trending #Quote 

#Childhood
7bbab311c8e86f80c0bafde7b1f5046c

Karan Dandiwal

ਕਿਉਂ ਤੈਨੂੰ ਤਰਸ ਨਾ ਆਇਆ ਉਏ
ਤੂੰ ਮੈਨੂੰ ਮਾਰ ਮੁਕਾਇਆ ਉਏ 
ਕਸਾਈਆਂ ਵਾਲਾ ਕੰਮ ਕਰ ਗਿਆ
ਉਂਝ ਲੱਗਦਾ ਸੀ ਮੇਰਾ ਤਾਇਆ ਉਏ
ਮੈਨੂੰ ਨੀ ਮਾਰਿਆ ਕੱਲਾ ਤੂੰ
ਮੇਰੇ ਮਾਂ ਬਾਪ ਨੂੰ ਵੀ ਮਾਰ ਮੁਕਾਇਆ ਉਏ
ਝੱਲੇ ਰੋਂਦੇ ਨਾ ਜਾਣ ਮਾਪੇ ਮੇਰੇ
ਨਾ ਜਾਵੇ ਮੈਥੋਂ ਚੁੱਪ ਕਰਾਇਆ ਉਏ
ਭੈਣਾਂ ਮੇਰੀਆਂ ਨੂੰ ਪੈਣ ਦੰਦਲਾਂ
ਚੰਨ ਜਿਹਾ ਵੀਰ ਬੱਦਲਾਂ ਵਿਚ ਲੁਕਾਇਆ ਉਏ
ਚੀਜ ਖਾਣ ਗਿਆ ਸੀ ਤੇਰੇ ਨਾਲ
ਤੂੰ ਸੱਪ ਬਣ ਮੈਨੂੰ ਖਾਇਆ ਉਏ
ਕੀ ਖੱਟ ਲਿਆ ਮੈਨੂੰ ਮਾਰ ਕੇ ਰਾਹ ਆਪਣਾ ਹੀ ਨਰਕ ਵੱਲ ਪਾਇਆ ਉਏ....Sehej
By Karan Dandiwal

©Karan Dandiwal #Childhood #SAD 
#parrents #treanding #Quote 
#Nojoto
7bbab311c8e86f80c0bafde7b1f5046c

Karan Dandiwal

ਲੱਛਣ ਫਿਰੇ ਕਰਦੀ ਅੰਦਰੋਂ ਬੜੀ ਖੁਸ਼ ਵੈਰਨੇ
ਮੇਰੇ ਘਰ ਦਿਆਂ ਨੂੰ ਲਾਗੀ ਉਮਰਾਂ ਦੇ ਦੁਖ ਵੈਰਨੇ 
ਗੈਰਾਂ ਕੋਲ ਕਹਿੰਦੀ ਫਿਰੇ 
ਉਹ ਗਿਆ ਕੋਈ ਚੱਕਰ ਨੀ
ਬਹੁਤ ਵੱਡਾ ਕਰ ਗਈ ਏ ਪਾਪ 
ਤੈਨੂੰ ਕਰੂ ਰੱਬ ਵੀ ਨਾ ਮਾਫ 
ਖਾ ਗਈ ਏ ਬੰਦਾ ਜਮਾ ਫੱਕਰ ਨੀ

©Karan Dandiwal #treanding #Quote #Death #write 

#Anger
7bbab311c8e86f80c0bafde7b1f5046c

Karan Dandiwal

7bbab311c8e86f80c0bafde7b1f5046c

Karan Dandiwal

7bbab311c8e86f80c0bafde7b1f5046c

Karan Dandiwal

doosro k liye tod diya osne  hmara pvitar rista
dhokhe ki bli chda diya 
hmara pyar tha jese koi frista

©Karan Dandiwal #Quote #pyaar #SAD
7bbab311c8e86f80c0bafde7b1f5046c

Karan Dandiwal

hrr kisi koo nahi milta jindgi
me sacha pyar 
chahe sari duniya ghum loo
pr nahi milega tuje hmare jesa yarr

©Karan Dandiwal
7bbab311c8e86f80c0bafde7b1f5046c

Karan Dandiwal

jbb safar me chlna suru kr he diya 
kyo sochte ho sath me ho koi
agr manzil pani hai too muskilo
ka hss k samna kro 
kyo jatte ho chotti si baat pe royi

©Karan Dandiwal
7bbab311c8e86f80c0bafde7b1f5046c

Karan Dandiwal

jb koi apna shod jatta hai to
khushiya andi tufan ho jati hai
in vaddiyo jese dil ki bdi bdi vaddiya v sunsan ho jati hai

©Karan Dandiwal #pyaar #treanding #Dhokha #Tu
loader
Home
Explore
Events
Notification
Profile