Nojoto: Largest Storytelling Platform

ਕੁਝ ਨੀ ਹੁੰਦਾ ਯਾਰਾ ਕਰਕੇ ਵੇਖਣ ਦੇ। ਇਸ਼ਕ ਏਹੇ ਦੁਬਾਰਾ ਕਰਕ

ਕੁਝ ਨੀ ਹੁੰਦਾ ਯਾਰਾ
ਕਰਕੇ ਵੇਖਣ ਦੇ।
ਇਸ਼ਕ ਏਹੇ ਦੁਬਾਰਾ
ਕਰਕੇ ਵੇਖਣ ਦੇ।
ਪਹਿਲਾਂ ਵਰਗੀ
ਦਿਲ ਦੀ ਹਾਲਤ ਹੁੰਦੀ ਏ,
ਵੇਖਣ ਦੇ ਦਿਲਦਾਰਾ
ਕਰਕੇ ਵੇਖਣ ਦੇ।

©ROOMI RAJ
  #lonely #ishq #Dubara #Dildara