Nojoto: Largest Storytelling Platform

ਹੁਣ ਅਸੀਂ ਵੀ ਤੇਰੇ ਵਾਂਗੂ ਚੁੱਪ ਹੋਣ ਲੱਗੇ ਹਾਂ, ਤੂੰ ਛਾਂ

ਹੁਣ ਅਸੀਂ ਵੀ ਤੇਰੇ ਵਾਂਗੂ 
ਚੁੱਪ ਹੋਣ ਲੱਗੇ ਹਾਂ,
ਤੂੰ ਛਾਂ ਦਾ ਇੰਤਜ਼ਾਮ ਕਰ ਲੈ
ਅਸੀਂ ਧੁੱਪ ਹੋਣ ਲੱਗੇ ਹਾਂ,
ਦੇਖਾਗੇਂ ਕਦੋਂ ਤੱਕ ਨਾਲ-ਨਾਲ ਉੱਡਣਗੇ
ਤੇਰੇ ਨਵੇਂ ਜੁਗਨੂੰ,
ਅਸੀਂ ਵੀ ਹੁਣ ਹਨੇਰੇ-ਘੁੱਪ ਹੋਣ ਲੱਗੇ ਹਾਂ.
/J.Kay/ #alone #S #Dil #Ajnabi 
#sahyari #Shiv NURI 😜.....(SARAVJEET KAUR) kaur khushi
ਹੁਣ ਅਸੀਂ ਵੀ ਤੇਰੇ ਵਾਂਗੂ 
ਚੁੱਪ ਹੋਣ ਲੱਗੇ ਹਾਂ,
ਤੂੰ ਛਾਂ ਦਾ ਇੰਤਜ਼ਾਮ ਕਰ ਲੈ
ਅਸੀਂ ਧੁੱਪ ਹੋਣ ਲੱਗੇ ਹਾਂ,
ਦੇਖਾਗੇਂ ਕਦੋਂ ਤੱਕ ਨਾਲ-ਨਾਲ ਉੱਡਣਗੇ
ਤੇਰੇ ਨਵੇਂ ਜੁਗਨੂੰ,
ਅਸੀਂ ਵੀ ਹੁਣ ਹਨੇਰੇ-ਘੁੱਪ ਹੋਣ ਲੱਗੇ ਹਾਂ.
/J.Kay/ #alone #S #Dil #Ajnabi 
#sahyari #Shiv NURI 😜.....(SARAVJEET KAUR) kaur khushi
nojotouser7610745325

J.kay

New Creator