Nojoto: Largest Storytelling Platform
nojotouser7610745325
  • 318Stories
  • 505Followers
  • 2.9KLove
    49Views

J.kay

8729033010 /j.kay6 Instagram follow me/

  • Popular
  • Latest
  • Repost
  • Video
f1e402452bb7753d82d8f1bbac54a29e

J.kay

ਹੁਣ ਨਹੀਂ ਕਰਨੀ ਪਿਆਰ ਦੀ ਗੱਲ
ਕਿਸੇ ਨਾਲ ਵੀ ਇਕਰਾਰ ਦੀ ਗੱਲ

ਮੈਂ ਫੁੱਲਾਂ ਦੀ ਰਿਹਾ ਸੀ ਛੇੜ ਕਹਾਣੀ
ਓਹ ਕਰਦਾ ਰਿਹਾ ਤਲਵਾਰ ਦੀ ਗੱਲ 

ਘੁੰਮ ਕੇ ਓਥੀ ਆਉਣਾ ਪੈਂਦਾ ਮਿੱਤਰਾ  
ਕਰ ਦੁਨੀਆਂ ਚਾਹੇ ਪਰਕਾਰ ਦੀ ਗੱਲ 

ਹੁਣ ਓਹ ਰਾਜ਼ੀ ਹੋ ਗਿਆ ਏ ਨਾ
ਹੁਣ ਕਿਉਂ ਕਰੂ ਬਿਮਾਰ ਦੀ ਗੱਲ

ਓਹ ਦੁਸ਼ਮਣ ਨਾਲੋਂ ਘੱਟ ਏ ਕੋਈ
ਨਾ ਕਰ ਬੇਕਦਰੇ ਯਾਰ ਦੀ ਗੱਲ

ਹੱਸਕੇ ਇਸ਼ਕ ਮਜ਼ਾਕ ਉਡਾਉਂਦਾ ਏ
ਕਰਕੇ ਮੇਰੇ ਜਿਹੇ ਲਾਚਾਰ ਦੀ ਗੱਲ

ਕੀਤਾ ਬਿਆਨ ਪੂਰਾ ਹਫ਼ਤਾ ਮਹਿਫ਼ਲ ਵਿੱਚ
ਬਸ,ਛੱਡਕੇ ਕੱਲੀ ਐਂਤਵਾਰ ਦੀ ਗੱਲ.
/ਜਗਦੀਪ/

©J.kay #Shadow ਹੁਣ ਨਹੀਂ ਕਰਨੀ ਪਿਆਰ ਦੀ ਗੱਲ
ਕਿਸੇ ਨਾਲ ਵੀ ਇਕਰਾਰ ਦੀ ਗੱਲ

ਮੈਂ ਫੁੱਲਾਂ ਦੀ ਰਿਹਾ ਸੀ ਛੇੜ ਕਹਾਣੀ
ਓਹ ਕਰਦਾ ਰਿਹਾ ਤਲਵਾਰ ਦੀ ਗੱਲ 

ਘੁੰਮ ਕੇ ਓਥੀ ਆਉਣਾ ਪੈਂਦਾ ਮਿੱਤਰਾ 
ਕਰਲਾ ਦੁਨੀਆਂ ਚਾਹੇ ਪਰਕਾਰ ਦੀ ਗੱਲ

#Shadow ਹੁਣ ਨਹੀਂ ਕਰਨੀ ਪਿਆਰ ਦੀ ਗੱਲ ਕਿਸੇ ਨਾਲ ਵੀ ਇਕਰਾਰ ਦੀ ਗੱਲ ਮੈਂ ਫੁੱਲਾਂ ਦੀ ਰਿਹਾ ਸੀ ਛੇੜ ਕਹਾਣੀ ਓਹ ਕਰਦਾ ਰਿਹਾ ਤਲਵਾਰ ਦੀ ਗੱਲ ਘੁੰਮ ਕੇ ਓਥੀ ਆਉਣਾ ਪੈਂਦਾ ਮਿੱਤਰਾ ਕਰਲਾ ਦੁਨੀਆਂ ਚਾਹੇ ਪਰਕਾਰ ਦੀ ਗੱਲ #Punjabi #gazal #merikalamse #jaunelia #Trading #punjabishayari #L♥️ve #jkay

f1e402452bb7753d82d8f1bbac54a29e

J.kay

इन सारों लाखों हजारों में ढूंढोगे
एक दिन तुम मुझे सितारों में ढूंढोगे 

कबी घर के कोने दीवारों में ढूंढोगे
कबी तुम गलियों बजारों में ढूंढोगे

कबी ढूंढोगे मुझे पतझड़ो में तुम
कबी मुझको तुम बहारों में ढूंढोगे 

कबी याद आयेंगे हम उदासियो में तुम्हे
कबी तुम हमें दिलकश नजारों में ढूंढोगे 

ना आयेंगे नजर हम किसी किरदार में तुम्हें
देखना तुम मुझे फिल्मी कलाकारों में ढूंढोगे

©J.kay
  #boat #treanding #Shayar
f1e402452bb7753d82d8f1bbac54a29e

J.kay

ਲੱਗਣੀ ਦਿਲ ਤੇ ਸੱਟ ਜਰੂਰੀ ਸੀ
ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ

ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ
ਕੀ ਏਹ ਵਾਏ, ਵੱਟ ਜਰੂਰੀ ਸੀ?

ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ?
ਕੀ? ਏਹ ਮੱਥੇ ਲੱਟ ਜਰੂਰੀ ਸੀ

ਹੁਣ ਸਾਰੀ ਰਾਤ ਨਾ ਨੀਂਦਰ ਆਉਣੀ
ਯਾਦ ਤੇਰੀ ਦੀ ਏ ਖਟ-ਖਟ ਜਰੂਰੀ ਸੀ?

ਬੇਸ਼ੱਕ ਹੁਣ ਸਫ਼ਰ ਚ ਲਾਲੋ ਲਾਲ ਨੇ ਅੱਖਾਂ
ਤੈਨੂੰ ਮਿਲਣਾ ਲਾਜ਼ਮ ਸੀ,ਨੀਂਦਰ ਘੱਟ ਜਰੂਰੀ ਸੀ

'ਕੌਲ' ਪਿਆਰ ਬਿਨਾਂ ਤੂੰ ਮਰ ਨਹੀਂ ਸੀ ਚੱਲਿਆ 
ਸਰ ਸਕਦਾ ਸੀ,ਹਾਲੇ ਘੱਟ ਜਰੂਰੀ ਸੀ.
/J.kay/

©J.kay ਲੱਗਣੀ ਦਿਲ ਤੇ ਸੱਟ ਜਰੂਰੀ ਸੀ
ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ

ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ
ਕੀ ਏਹ ਵਾਏ, ਵੱਟ ਜਰੂਰੀ ਸੀ?

ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ?
ਕੀ? ਏਹ ਮੱਥੇ ਲੱਟ ਜਰੂਰੀ ਸੀ

ਲੱਗਣੀ ਦਿਲ ਤੇ ਸੱਟ ਜਰੂਰੀ ਸੀ ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ ਕੀ ਏਹ ਵਾਏ, ਵੱਟ ਜਰੂਰੀ ਸੀ? ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ? ਕੀ? ਏਹ ਮੱਥੇ ਲੱਟ ਜਰੂਰੀ ਸੀ #Zindagi #people #Shayari #peotry #ਸ਼ਾਇਰੀ #WinterEve

f1e402452bb7753d82d8f1bbac54a29e

J.kay

ਰਾਤੀਂ ਆਈਆਂ ਜਹਿਨ ਚ ਗ਼ਜ਼ਲਾਂ
ਪਈਆਂ ਸੀ ਦਿਲ ਦਹਿਨ ਚ ਗ਼ਜ਼ਲਾਂ

ਦਿਲ ਨੂੰ ਤੀਲੀ ਲਾਉਣੀ ਪੈਂਦੀ ਏ
ਸੌਖੀਆਂ ਨੇ ਉਂਝ ਕਹਿਣ ਚ ਗ਼ਜ਼ਲਾਂ

ਹਾਸਾ ਵੇਖ ਕੇ ਪਹਿਲਾਂ ਫੁੱਟਦੀਆਂ ਸੀ
ਹੁਣ ਹੰਝੂਆਂ ਦੇ ਨੇ ਵਹਿਣ ਚ ਗ਼ਜ਼ਲਾਂ

ਅੱਜਕੱਲ੍ਹ  ਮੈਂ  ਬੇਤਰਤੀਬਾ  ਜਿਹਾ
ਕਰਦਾ ਰਹਿਣਾ ਇੱਕੋ ਲਾਇਨ ਚ ਗ਼ਜ਼ਲਾਂ

ਯਾਦ ਕਿਸੇ ਨਾਲ ਕਾਗ਼ਜ਼ ਉੱਤੇ ਆ ਗਈਆਂ
ਪਈਆਂ ਸਨ ਜੋ ਜਹਿਨ ਚ ਗ਼ਜ਼ਲਾਂ

ਮੈ ਇੰਝ ਕਿਉਂ ਲਿਖਦਾਂ ਆਖ ਨਾ ਮੈਨੂੰ
ਮੇਰੇ ਨਹੀਓ ਅੱਜਕੱਲ੍ਹ ਕਹਿਣ ਚ ਗ਼ਜ਼ਲਾਂ

ਪੜਿਆ ਨਾ ਕਰ ਹੋਰ ਹੱਲ ਨਹੀਂ ਏ ਕੋਈ
ਜੇਕਰ ਤੇਰੇ ਨਹੀਓਂ ਸਹਿਣ ਚ ਗ਼ਜ਼ਲਾਂ

ਜਗਣੇ ਦੀ ਨਾ ਕੋਸਿ਼ਸ਼ ਕਰ 'ਜਗਦੀਪ' 
ਅੱਜਕੱਲ੍ਹ ਨੇ ਤੇਰੇ ਧੁਖਦੇ ਰਹਿਣ ਚ ਗ਼ਜ਼ਲਾਂ.
/J.kay/

©J.kay ਰਾਤੀਂ ਆਈਆਂ ਜਹਿਨ ਚ ਗ਼ਜ਼ਲਾਂ
ਪਈਆਂ ਸੀ ਦਿਲ ਦਹਿਨ ਚ ਗ਼ਜ਼ਲਾਂ

ਦਿਲ ਨੂੰ ਤੀਲੀ ਲਾਉਣੀ ਪੈਂਦੀ ਏ
ਸੌਖੀਆਂ ਨੇ ਉਂਝ ਕਹਿਣ ਚ ਗ਼ਜ਼ਲਾਂ

ਹਾਸਾ ਵੇਖ ਕੇ ਪਹਿਲਾਂ ਫੁੱਟਦੀਆਂ ਸੀ
ਹੁਣ ਹੰਝੂਆਂ ਦੇ ਨੇ ਵਹਿਣ ਚ ਗ਼ਜ਼ਲਾਂ

ਰਾਤੀਂ ਆਈਆਂ ਜਹਿਨ ਚ ਗ਼ਜ਼ਲਾਂ ਪਈਆਂ ਸੀ ਦਿਲ ਦਹਿਨ ਚ ਗ਼ਜ਼ਲਾਂ ਦਿਲ ਨੂੰ ਤੀਲੀ ਲਾਉਣੀ ਪੈਂਦੀ ਏ ਸੌਖੀਆਂ ਨੇ ਉਂਝ ਕਹਿਣ ਚ ਗ਼ਜ਼ਲਾਂ ਹਾਸਾ ਵੇਖ ਕੇ ਪਹਿਲਾਂ ਫੁੱਟਦੀਆਂ ਸੀ ਹੁਣ ਹੰਝੂਆਂ ਦੇ ਨੇ ਵਹਿਣ ਚ ਗ਼ਜ਼ਲਾਂ #Zindagi #Meri #Shayari #foryou #GzlWrites

f1e402452bb7753d82d8f1bbac54a29e

J.kay

ਮੇਰਾ ਤਾਂ ਸਰਜੂ ਚਲ, ਰਾਹ ਤਾਂ ਵੀਰਾਨ ਹੋ ਜਾਣਗੇ
ਫੁੱਲਾਂ ਲੱਦੇ ਬਾਗ਼ ਬਗੀਚੇ ਬੀਆਵਾਂਨ ਹੋ ਜਾਣਗੇ

ਭਰ ਜਾਣੀ ਏ ਕੁੜੱਤਨ ਹੌਲੀ ਹੌਲੀ ਫੁੱਲਾਂ ਵਿੱਚ
ਕੰਡੇਂ ਬੇਈਮਾਨ ਹੋਰ ਵੀ ਸ਼ੈਤਾਨ ਹੋ ਜਾਣਗੇ

ਸਾਡਾ ਪੁੱਛਣਾ ਨਾ ਹਾਲ ਕਿਸੇ,ਤੇਰੇ ਤੋਂ ਬਗੈਰ ਯਾਰਾ
ਤੇਰੇ ਤਾਂ ਓਏ ਵਾਧੂ ਮਹਿਮਾਨ ਹੋ ਜਾਣਗੇ

ਲਿਖੀਆਂ ਨਾ ਜਾਣੀਆਂ ਕਵਿਤਾਵਾਂ,ਗ਼ਜ਼ਲਾਂ ਤੇਰੇ ਬਾਅਦ
ਲਫ਼ਜ਼ ਵੀ ਸਾਰੇ ਸਾਡੇ ਬੇਜਾਨ ਹੋ ਜਾਣਗੇ

ਹੋ ਜਾਣਾ ਮਸ਼ਰੂਫ ਤੂੰ ਤੇ ਹੋਰ ਦੇ ਖਿਆਲਾਂ ਵਿੱਚ
ਭਾਰੀ ਸਾਡੇ ਉੱਤੇ ਤੇਰੀ ਯਾਦ ਦੇ ਤੂਫ਼ਾਨ ਹੋ ਜਾਣਗੇ.
/J.kay/

©J.kay ਮੇਰਾ ਤਾਂ ਸਰਜੂ ਚਲ, ਰਾਹ ਤਾਂ ਵੀਰਾਨ ਹੋ ਜਾਣਗੇ
ਫੁੱਲਾਂ ਲੱਦੇ ਬਾਗ਼ ਬਗੀਚੇ ਬੀਆਵਾਂਨ ਹੋ ਜਾਣਗੇ

ਭਰ ਜਾਣੀ ਏ ਕੁੜੱਤਨ ਹੌਲੀ ਹੌਲੀ ਫੁੱਲਾਂ ਵਿੱਚ
ਕੰਡੇਂ ਬੇਈਮਾਨ ਹੋਰ ਵੀ ਸ਼ੈਤਾਨ ਹੋ ਜਾਣਗੇ

ਸਾਡਾ ਪੁੱਛਣਾ ਨਾ ਹਾਲ ਕਿਸੇ,ਤੇਰੇ ਤੋਂ ਬਗੈਰ ਯਾਰਾ
ਤੇਰੇ ਤਾਂ ਓਏ ਵਾਧੂ ਮਹਿਮਾਨ ਹੋ ਜਾਣਗੇ

ਮੇਰਾ ਤਾਂ ਸਰਜੂ ਚਲ, ਰਾਹ ਤਾਂ ਵੀਰਾਨ ਹੋ ਜਾਣਗੇ ਫੁੱਲਾਂ ਲੱਦੇ ਬਾਗ਼ ਬਗੀਚੇ ਬੀਆਵਾਂਨ ਹੋ ਜਾਣਗੇ ਭਰ ਜਾਣੀ ਏ ਕੁੜੱਤਨ ਹੌਲੀ ਹੌਲੀ ਫੁੱਲਾਂ ਵਿੱਚ ਕੰਡੇਂ ਬੇਈਮਾਨ ਹੋਰ ਵੀ ਸ਼ੈਤਾਨ ਹੋ ਜਾਣਗੇ ਸਾਡਾ ਪੁੱਛਣਾ ਨਾ ਹਾਲ ਕਿਸੇ,ਤੇਰੇ ਤੋਂ ਬਗੈਰ ਯਾਰਾ ਤੇਰੇ ਤਾਂ ਓਏ ਵਾਧੂ ਮਹਿਮਾਨ ਹੋ ਜਾਣਗੇ #peace #for #Shayari #celebration #gazal #shyari

f1e402452bb7753d82d8f1bbac54a29e

J.kay

काश होते हम बगैरदिल के आदमी
काश खुदा तूने ये करिश्मा किया होता

©J.kay ऐ खुदा मुझपर रहम कीया होता
मुझे ये दिल ना दिया होता

दिया ही था अगर दिल मुझे 
तो ऐसा दिल न दिया होता

तिड़क जाता है जरा सी बात से ये
हमें भी तूने पत्थर दिल दिया होता

ऐ खुदा मुझपर रहम कीया होता मुझे ये दिल ना दिया होता दिया ही था अगर दिल मुझे तो ऐसा दिल न दिया होता तिड़क जाता है जरा सी बात से ये हमें भी तूने पत्थर दिल दिया होता #Shayari

f1e402452bb7753d82d8f1bbac54a29e

J.kay

तोड़े गुलाब तो हाथों में कांटे चुभते रहे
टूटा जब दिल तो हाथों में गुलाब चुभते रहे

तेरे साथ थे तो ये शराब बहुत चुभती रही
तेरा साथ छूटा तो तमाम सबाब चुभते रहे

हमे चुभती रही उसकी अच्छे अमीरों से दोस्ती
उसे हम जैसे गरीब खराब चुभते रहे

मुझे चुभती रही है उसकी खामोशियां 
उसे हमारे शेयर लाजबाव चुभते रहे

देखी जब रात तेरी तस्वीर किसी गैर के साथ
तो रात भर आखों में तेरे खाब चुभते रहे.

©J.kay तोड़े गुलाब तो हाथों में कांटे चुभते रहे
टूटा जब दिल तो हाथों में गुलाब चुभते रहे

तेरे साथ थे तो ये शराब बहुत चुभती रही
तेरा साथ छूटा तो तमाम सबाब चुभते रहे

हमे चुभती रही उसकी अच्छे अमीरों से दोस्ती
उसे हम जैसे गरीब खराब चुभते रहे

तोड़े गुलाब तो हाथों में कांटे चुभते रहे टूटा जब दिल तो हाथों में गुलाब चुभते रहे तेरे साथ थे तो ये शराब बहुत चुभती रही तेरा साथ छूटा तो तमाम सबाब चुभते रहे हमे चुभती रही उसकी अच्छे अमीरों से दोस्ती उसे हम जैसे गरीब खराब चुभते रहे #Joker #Shayari

f1e402452bb7753d82d8f1bbac54a29e

J.kay

ਨਸ਼ਾ ਰਹਿੰਦਾਂ ਏ ਮੈਨੂੰ ਤੇਰੇ ਸ਼ਬਾਬ ਵਾਲਾ
ਛੱਡ ਦਿੱਤਾ ਏ ਮੈ ਹੁਣ ਓਹ ਸ਼ਰਾਬ ਵਾਲਾ

ਤੂੰ ਆਇਆ ਤਾਂ ਲੱਗੇ ਸਭ ਚੰਗਾ ਚੰਗਾ
ਹੋ ਗਿਆ ਸੀ ਤੇਰੇ ਬਿਨ ਮੈਂ ਖਰਾਬ ਵਾਹਲਾ

ਐਸਾ ਡੁੱਬਿਆ ਮੈਂ ਕਿ ਮੁੜ ਨਾ ਨਿੱਕਲ ਸਕਿਆ
ਡੂੰਘਾ ਤੇਰੇ ਨੈਣਾਂ ਦਾ ਏ ਯਾਰ ਝਨਾਬ ਵਾਹਲਾ

ਫਿੱਕੀਆਂ ਫਿੱਕੀਆਂ ਨੇ ਸਭ ਲੱਜਤਾਂ ਬਾਹਰੀ
ਤੇਰਾ ਸਾਥ ਏ ਯਾਰਾ ਸੱਚੀ ਲਾਜਵਾਬ ਵਾਹਲਾ

ਤੂੰ ਕੋਲ ਸੀ ਜਦ ਬੜੀ ਏਸ ਨੇ ਯਾਰ ਕਾਹਲ ਕੀਤੀ
ਸਮਾਂ  ਬੇਈਮਾਨ ਹੈ  ਏਹ  ਖਰਾਬ ਵਾਹਲਾ

ਦੇਖੀ, ਕਿਤੇ ਹੋਰ ਕਿਧਰੇ ਨਾ ਸਜਾ ਲਵੀਂ ਸੁਪਨੇ
ਦੇਖਿਆ ਮੇਰੀਆਂ ਅੱਖਾਂ ਨੇ ਏ ਵੱਡਾ ਖੁਆਬ ਵਾਹਲਾ.

©J.kay ਨਸ਼ਾ ਰਹਿੰਦਾਂ ਏ ਮੈਨੂੰ ਤੇਰੇ ਸਬਾਬ ਵਾਲਾ
ਛੱਡ ਦਿੱਤਾ ਏ ਮੈ ਹੁਣ ਓਹ ਸ਼ਰਾਬ ਵਾਲਾ

ਤੂੰ ਆਇਆ ਤਾਂ ਲੱਗੇ ਸਭ ਚੰਗਾ ਚੰਗਾ
ਹੋ ਗਿਆ ਸੀ ਤੇਰੇ ਬਿਨ ਮੈਂ ਖਰਾਬ ਵਾਹਲਾ

ਐਸਾ ਡੁੱਬਿਆ ਮੈ ਕਿ ਮੁੜ ਨਿੱਕਲ ਸਕਿਆ
ਡੂੰਘਾ ਤੇਰੇ ਨੈਣਾਂ ਦਾ ਏ ਯਾਰ ਝਨਾਬ ਵਾਹਲਾ

ਨਸ਼ਾ ਰਹਿੰਦਾਂ ਏ ਮੈਨੂੰ ਤੇਰੇ ਸਬਾਬ ਵਾਲਾ ਛੱਡ ਦਿੱਤਾ ਏ ਮੈ ਹੁਣ ਓਹ ਸ਼ਰਾਬ ਵਾਲਾ ਤੂੰ ਆਇਆ ਤਾਂ ਲੱਗੇ ਸਭ ਚੰਗਾ ਚੰਗਾ ਹੋ ਗਿਆ ਸੀ ਤੇਰੇ ਬਿਨ ਮੈਂ ਖਰਾਬ ਵਾਹਲਾ ਐਸਾ ਡੁੱਬਿਆ ਮੈ ਕਿ ਮੁੜ ਨਿੱਕਲ ਸਕਿਆ ਡੂੰਘਾ ਤੇਰੇ ਨੈਣਾਂ ਦਾ ਏ ਯਾਰ ਝਨਾਬ ਵਾਹਲਾ #people #Punjabi #shivkumarbatalvi #Shayari #peotry #lily

f1e402452bb7753d82d8f1bbac54a29e

J.kay

किसी रोज़ तो छोड़े ये मुझे तनहा अजनबी
यादों को कहो 'ऐतवार' की तो छुट्टी करा करे.

©J.kay किसी रोज़ तो छोड़े ये मुझे तनहा अजनबी
यादों को कहो 'ऐतवार' की तो छुट्टी करा करे.
/J.kay/

#waiting

किसी रोज़ तो छोड़े ये मुझे तनहा अजनबी यादों को कहो 'ऐतवार' की तो छुट्टी करा करे. /J.kay/ #waiting

f1e402452bb7753d82d8f1bbac54a29e

J.kay

ਮੈ ਜਿੰਨਾ ਲਈ ਜ਼ਿੰਦਗੀ ਦੀ ਦੁਆ ਮੰਗੀ
ਓਹ ਮੇਰੇ ਖਿਲਾਫ਼ ਹੀ ਸ਼ਾਜਿਸਾਂ ਘੜੀ ਬੈਠੇ

ਮੈਂ ਮਰਦਾ ਹਾਂ ਤੁਹਾਡੇ ਤੇ,ਤੇ ਥੋਡੇ ਲਈ ਹੀ ਮਰਨਾ
ਓਹ ਕਹਿੰਦੇ ਮਾਰਨਾ ਹੈ ਤੈਨੂੰ ਜਿੱਦਾਂ ਨੇ ਫੜੀ ਬੈਠੇ

ਓਧਰ ਓਹਨਾ ਨੇ ਮਿਲਾ ਕੇ ਕਰ ਲਏ ਨੈਣ ਚਾਰ
ਏਧਰ ਪਾਗ਼ਲ ਦੋ ਨੇ ਲਾ ਕੇ ਸਾਉਣ ਦੀ ਝੜੀ ਬੈਠੇ

ਵੱਖ ਹੋਏ ਤਾਂ ਕੀ! ਜਿਸਮ ਦੀ ਚਾਹਤ ਵੀ ਨਹੀਂ ਸੀ
ਕਰ ਦੇਣ ਅਜ਼ਾਦ ਰੂਹ ਵੀ ਐਵੇਂ ਕੱਸਕੇ ਨੇ ਨੜੀ ਬੈਠੇ.

©J.kay ਮੈ ਜਿੰਨਾ ਲਈ ਜ਼ਿੰਦਗੀ ਦੀ ਦੁਆ ਮੰਗੀ
ਓਹ ਮੇਰੇ ਖਿਲਾਫ਼ ਹੀ ਸ਼ਾਜਿਸਾਂ ਘੜੀ ਬੈਠੇ

ਮੈਂ ਮਰਦਾ ਹਾਂ ਤੁਹਾਡੇ ਤੇ,ਤੇ ਥੋਡੇ ਲਈ ਹੀ ਮਰਨਾ
ਓਹ ਕਹਿੰਦੇ ਮਾਰਨਾ ਹੈ ਤੈਨੂੰ ਜਿੱਦਾਂ ਨੇ ਫੜੀ ਬੈਠੇ

ਓਧਰ ਓਹਨਾ ਨੇ ਮਿਲਾ ਕੇ ਕਰ ਲਏ ਨੈਣ ਚਾਰ
ਏਧਰ ਪਾਗ਼ਲ ਦੋ ਨੇ ਲਾ ਕੇ ਸਾਉਣ ਦੀ ਝੜੀ ਬੈਠੇ

ਮੈ ਜਿੰਨਾ ਲਈ ਜ਼ਿੰਦਗੀ ਦੀ ਦੁਆ ਮੰਗੀ ਓਹ ਮੇਰੇ ਖਿਲਾਫ਼ ਹੀ ਸ਼ਾਜਿਸਾਂ ਘੜੀ ਬੈਠੇ ਮੈਂ ਮਰਦਾ ਹਾਂ ਤੁਹਾਡੇ ਤੇ,ਤੇ ਥੋਡੇ ਲਈ ਹੀ ਮਰਨਾ ਓਹ ਕਹਿੰਦੇ ਮਾਰਨਾ ਹੈ ਤੈਨੂੰ ਜਿੱਦਾਂ ਨੇ ਫੜੀ ਬੈਠੇ ਓਧਰ ਓਹਨਾ ਨੇ ਮਿਲਾ ਕੇ ਕਰ ਲਏ ਨੈਣ ਚਾਰ ਏਧਰ ਪਾਗ਼ਲ ਦੋ ਨੇ ਲਾ ਕੇ ਸਾਉਣ ਦੀ ਝੜੀ ਬੈਠੇ #Shayari #selflove

loader
Home
Explore
Events
Notification
Profile