Nojoto: Largest Storytelling Platform

ਖਾਦੀ ਨਹੀਓ ਰੋਟੀ ਬਿੱਲੋ ਮੈ ਕਲ੍ਹ ਦੀ ਕੱਟ ਦਿੱਤਾ ਫੋਨ ਮੇਰਾ

ਖਾਦੀ ਨਹੀਓ ਰੋਟੀ ਬਿੱਲੋ ਮੈ ਕਲ੍ਹ ਦੀ
ਕੱਟ ਦਿੱਤਾ ਫੋਨ ਮੇਰਾ ਬਿਨਾਂ ਗੱਲ ਤੋਂ
ਕਰਦਾ ਮਖੌਲ ਸੀ ਮੈਂ ਤੇਰੀ ਭੈਣ ਨੂੰ 
ਕਰ ਗਈਐਂ ਗੁੱਸਾ ਦੱਸ ਕਿਹੜੀ ਗੱਲ ਤੋਂ
ਆਖਦੀ ਐਂ ਤੂੰ ਵੇ ਮੈ ਤੋੜ ਦੇਣੀ ਯਾਰੀ,
ਬੜੀ ਨਿੱਕੀਆਂ ਤੂੰ ਗੱਲਾਂ ਦਿਲ ਉੱਤੇ ਲਾ ਲਈਆਂ
ਤੇਰੇ ਭਾਅ ਦਾ ਹੋ ਗਿਆ ਮਜਾਕ ਵੇਰਨੇ ਨੀ
ਰੋ ਰੋ ਕੇ ਅਖਾਂ ਮੇਰੀ ਲਾਲ ਹੋ ਗਈਆਂ #ਪੰਜਾਬੀ
ਖਾਦੀ ਨਹੀਓ ਰੋਟੀ ਬਿੱਲੋ ਮੈ ਕਲ੍ਹ ਦੀ
ਕੱਟ ਦਿੱਤਾ ਫੋਨ ਮੇਰਾ ਬਿਨਾਂ ਗੱਲ ਤੋਂ
ਕਰਦਾ ਮਖੌਲ ਸੀ ਮੈਂ ਤੇਰੀ ਭੈਣ ਨੂੰ 
ਕਰ ਗਈਐਂ ਗੁੱਸਾ ਦੱਸ ਕਿਹੜੀ ਗੱਲ ਤੋਂ
ਆਖਦੀ ਐਂ ਤੂੰ ਵੇ ਮੈ ਤੋੜ ਦੇਣੀ ਯਾਰੀ,
ਬੜੀ ਨਿੱਕੀਆਂ ਤੂੰ ਗੱਲਾਂ ਦਿਲ ਉੱਤੇ ਲਾ ਲਈਆਂ
ਤੇਰੇ ਭਾਅ ਦਾ ਹੋ ਗਿਆ ਮਜਾਕ ਵੇਰਨੇ ਨੀ
ਰੋ ਰੋ ਕੇ ਅਖਾਂ ਮੇਰੀ ਲਾਲ ਹੋ ਗਈਆਂ #ਪੰਜਾਬੀ