Nojoto: Largest Storytelling Platform
nojotouser5306840866
  • 120Stories
  • 297Followers
  • 626Love
    501Views

ਵੋਹਰਾ ਸਾਬ

punjabi song writer

  • Popular
  • Latest
  • Video
4e7038df2d877d4195cf971a49819004

ਵੋਹਰਾ ਸਾਬ

ਦੱਸ ਦਿਲ ਨੂੰ ਦਿਖਾਂਵਾਂ ਕਿਵੇ ਖੌਲ ਕੇ 
ਨੀ ਤੂੰ ਕਿੰਨਾ ਮੈਨੂੰ ਹੂੰਜ ਰੱਖਿਆ
ਮੈ ਤਾਂ ਸਾਂਭੀ ਬੈਠਾਂ ਤੇਰਾ ਉਹ ਰੁਮਾਲ ਵੀ
ਜੋ ਤੂੰ ਬੁਲ੍ਹੀਆਂ ਨੂੰ ਪੂੰਝ ਰੱਖਿਆ #ਰੁਮਾਲ

#ਰੁਮਾਲ #ਸ਼ਾਇਰੀ

4e7038df2d877d4195cf971a49819004

ਵੋਹਰਾ ਸਾਬ

ਜਾਣ ਤਲ੍ਹੀਆਂ ਤੇ ਰੱਖਦੀ ਸੀ 
ਇਕ ਬੋਲ ਤੇ
ਅੱਜ ਜਿਹੜੀ ਕਰ ਗਈ 
ਬੇਗਾਨਾ ਮਿੱਤਰੋ #ਬੇਗਾਨਾ

#ਬੇਗਾਨਾ #ਸ਼ਾਇਰੀ

4e7038df2d877d4195cf971a49819004

ਵੋਹਰਾ ਸਾਬ

#ਦਿਵਾਲੀ

#ਦਿਵਾਲੀ #nojotovideo #ਸ਼ਾਇਰੀ

4e7038df2d877d4195cf971a49819004

ਵੋਹਰਾ ਸਾਬ

ਮੇਰੇ ਲਈ ਤਾਂ ਜਹਿਰ ਹੀ ਬਣਿਆ 
ਭਾਂਵੇਂ ਲੋਕਾਂ ਲਈ ਉਹ ਪਰਸ਼ਾਦ ਐ
ਥੋਡੇ ਭਾਅ ਦੀ ਹੋਉ ਦਿਵਾਲੀ 
ਮੇਰੇ ਲਈ ਮੇਰੇ ਪਿਆਰ ਦਾ ਸ਼ਰਾਧ ਐ #ਦੀਵਾਲੀ

#ਦੀਵਾਲੀ #ਸ਼ਾਇਰੀ

4e7038df2d877d4195cf971a49819004

ਵੋਹਰਾ ਸਾਬ

ਚਾਅ ਦਿਲ ਵਾਲੇ 
ਸਾਰੇ ਉਹਨੇ ਫੂਕਤੇ
ਗੱਲ ਕਰਦੀ ਨਾ 
ਹੁਣ ਮੇਰੇ ਹੇਜ ਦੀ
ਪੈਂਡਾ ਐਨਾ ਵੀ ਨਹੀ ਸੀ 
ਮੇਰੇ ਪਿੰਡ ਦਾ
ਖੱਤ ਹੱਥ ਕਿਉਂ 
ਬਗਾਨਿਆਂ ਦੇ ਭੇਜਦੀ #ਖੱਤ

#ਖੱਤ #ਸ਼ਾਇਰੀ

4e7038df2d877d4195cf971a49819004

ਵੋਹਰਾ ਸਾਬ

ਖਾਮੋਸ਼ੀ ਮਾਸੂਮ ਹੋਣ ਦੇ ਦਿਖਾਵੇ ਨੇ
ਉਸਦੇ ਅਸਲ ਚੇਹਰੇ ਨੂੰ ਢੱਕ ਰੱਖਿਆ ਸੀ
ਪਰ ਵਕਤ ਦੀ ਬਾਰਿਸ਼ ਨੇ 
ਉਸਦੀ ਸੀਰਤ ਬਿਆਨ ਕਰ ਹੀ ਦਿੱਤੀ #ਸੀਰਤ

#ਸੀਰਤ #ਸ਼ਾਇਰੀ

4e7038df2d877d4195cf971a49819004

ਵੋਹਰਾ ਸਾਬ

 #ਜ਼ੋਰ ਡੌਲਿਆਂ ਦਾ

#ਜ਼ੋਰ ਡੌਲਿਆਂ ਦਾ #nojotophoto #ਸ਼ਾਇਰੀ

4e7038df2d877d4195cf971a49819004

ਵੋਹਰਾ ਸਾਬ

 #ਪਾਰਸ਼ੁਰਾਮ

#ਪਾਰਸ਼ੁਰਾਮ #nojotophoto #ਵਿਚਾਰ

4e7038df2d877d4195cf971a49819004

ਵੋਹਰਾ ਸਾਬ

ਜੇ ਰਾਮ ਬਣ ਕੇ 
ਮਸਲੇ ਹੱਲ ਨਾ ਹੋਣ 
ਤਾਂ ਪਾਰਸ਼ੁਰਾਮ ਬਣਨ ਚ 
ਘੌਲ ਨਾ ਕਰੋ #ਪਾਰਸ਼ੁਰਾਮ ਖੁਸ਼ਦੀਪ ਸਿੰਘ guri Singh.8 437924103

#ਪਾਰਸ਼ੁਰਾਮ ਖੁਸ਼ਦੀਪ ਸਿੰਘ guri Singh.8 437924103 #ਵਿਚਾਰ

4e7038df2d877d4195cf971a49819004

ਵੋਹਰਾ ਸਾਬ

ਉਹ ਚਾਰ ਛਿੱਲੜਾਂ ਕਰਕੇ ਮਸ਼ਹੂਰ ਨੇ
ਪਰ ਅਸੀਂ ਸ਼ਬਦਾਂ ਦੇ ਜ਼ੋਰ ਤੇ ਇੱਜਤ ਖੱਟੀ ਆ #ਇੱਜਤ

#ਇੱਜਤ #ਵਿਚਾਰ

loader
Home
Explore
Events
Notification
Profile