Nojoto: Largest Storytelling Platform

White ਖ਼ੁਸ਼ ਹਾਂ ਮੈ ਇਸ਼ਕ਼ ਦੇ ਰਾਹਾਂ ਤੇ ... ਤੇਰੇ ਨਾਲ

White ਖ਼ੁਸ਼ ਹਾਂ ਮੈ ਇਸ਼ਕ਼ ਦੇ ਰਾਹਾਂ ਤੇ ...
ਤੇਰੇ ਨਾਲ ਤੁਰ ਕੇ...🫂
ਨਹੀਂ ਤਾਂ ਖਾ ਖਾ ਠੋਕਰਾਂ,ਮਿੱਟੀ ਬਣ ਹੀ ਜਾਣਾ ਸੀ ਮੈ ਖੁਰ ਕੇ...🥺
ਧੰਨਵਾਦ ਤੇਰਾ ਮੇਰਾ ਜ਼ਿੰਦਗੀ ਚ ਆਉਣ ਲਈ....🤗
ਮੁਰਝਾਈ ਹੋਈ ਸੀ ਜੋਂ ਜਿੰਦ...🍂
ਫੁੱਲਾ ਵਾਂਗ 🌸 ਮਹਕਾਉਣ ਲਈ...
ਆਈ ਹੋਵੇ ਤੇਰੀ ਤਾਂ ਰੱਬ ਮੈਨੂੰ ਚੱਕ ਲਵੇ..?
ਜਾ ਫਿਰ 7 ਜਨਮਾ ਲਈ , ਆਪਾ ਨੂੰ ਇਕ ਦੂਜੇ ਲਈ ਰੱਖ ਲਏ 🤞❤️

©Baby
  #Couple #love #Shayar #Quote #lovelife