Nojoto: Largest Storytelling Platform

ਜਿਵੇਂ ਨੀਲੇ ਅੰਬਰ ਦਾ ਸੁਰਖ਼ ਲਾਲ ਹੋਣਾ, ਇਦਾ ਜ਼ਿੰਦਗ

ਜਿਵੇਂ  ਨੀਲੇ  ਅੰਬਰ  ਦਾ  ਸੁਰਖ਼ ਲਾਲ ਹੋਣਾ,
ਇਦਾ  ਜ਼ਿੰਦਗੀ  ਵਿਚ ਵੀ ਕੁੱਝ ਕਮਾਲ ਹੋਣਾ,
ਪਰਬਤ ਵੀ ਖੁਰ ਜਾਦੇ ਬਣ ਨਾ  ਢੇਰੀ  ਉੱਚੀ,
ਉਚਾ ਹੋਏਗਾਂ ਤੱਦ ਜੱਦ  ਖ਼ੁਦਾ ਦੇ ਨਾਲ ਹੋਣਾ।
                                           ਪਰਮ #SwimingThrough
ਜਿਵੇਂ  ਨੀਲੇ  ਅੰਬਰ  ਦਾ  ਸੁਰਖ਼ ਲਾਲ ਹੋਣਾ,
ਇਦਾ  ਜ਼ਿੰਦਗੀ  ਵਿਚ ਵੀ ਕੁੱਝ ਕਮਾਲ ਹੋਣਾ,
ਪਰਬਤ ਵੀ ਖੁਰ ਜਾਦੇ ਬਣ ਨਾ  ਢੇਰੀ  ਉੱਚੀ,
ਉਚਾ ਹੋਏਗਾਂ ਤੱਦ ਜੱਦ  ਖ਼ੁਦਾ ਦੇ ਨਾਲ ਹੋਣਾ।
                                           ਪਰਮ #SwimingThrough
pfud9547624784081

P Fud

New Creator