Nojoto: Largest Storytelling Platform

ਬੈਸਟੀ(female) Kr_I_Sh_An (S_K_M_23) Shanu ਤਿੰਨੂ ਦ

ਬੈਸਟੀ(female)
Kr_I_Sh_An (S_K_M_23)

Shanu ਤਿੰਨੂ ਦੇਖ ਕੇ ਕਿਉਂ ਐਦਾ ਲਗਦਾ ਹੈ?
ਕਿ ਅਸੀਂ ਪਹਿਲਾਂ ਕਿਤੇ ਮਿਲੇ ਹੋਏ ਹੈ।
ਕੋਈ ਤਾਂ ਰਿਸ਼ਤਾ ਹੈ ਪਾਵੇ ਅਸੀਂ ਹੁਣ ਮਿਲੇ ਹੈ,
ਕਿਤੇ ਪਿੱਛਲੇ ਜਨਮ ਦੇ ਬਿਛੜੇ ਹੋਏ ਤਾਂ ਨਹੀਂ ਹੈ?

Ramanpreet ਤੇਰਾ ਸਾਥ ਕਿਦਾ ਭੁੱਲ ਸੱਕਦਾ ਹੈ?
ਤੇਰੇ ਕਰ ਕੇ ਤਾਂ ਕੁੱਛ ਪਤਾ ਲੱਗਾ ਹੈ।
ਤੇਰੇ ਵਰਗੀ ਬੈਸਟੀ ਵੀ ਕਿਤੇ ਨਹੀਂ ਮਿਲਦੀ ਹੈ,
Mr.Verma ਨੇ ਤੇਰੇ ਵਰਗੀ ਮਿਲਿਆ ਕੁੜੀਆਂ ਨੂੰ ਹੀ ਬੈਸਟੀ ਬਨਾਈ ਹੈ। 

Kiran(S.K) ਤੂੰ ਮੇਰੀ ਪੇਹਲੀ ਬੈਸਟੀ ਬਣੀ ਸੀ,
ਸਾਡੇ ਵਿੱਚ ਤਾਂ ਸਾਰਾ ਕੁੱਛ ਚੱਲਦਾ ਸੀ।
ਫਿਰ ਤੂੰ ਕਿਉਂ ਡਰ ਗਈ ਹੈ?
ਕਿਤੇ ਮੈਨੂੰ ਭੁੱਲ ਤਾਂ ਨਹੀਂ ਗਈ ਹੈ? #bestie #femalebestie #bestfriend #bestfriendfirever #femalebestfriendforeever #femalebestfriend #Kr_I_Sh_An #S_K_M_23 #Mr_Verma