ਨਾ ਖ਼ਰਚਾ ਕਰਨ ਦੇ ਹੱਕ ਵਿੱਚ ਸੀ ਨਾ ਖ਼ਰਚਾ ਕਰਾਉਣ ਦੇ ਹੱਕ ਵਿੱਚ ਸੀ, ਤੂੰ ਹੀ ਵਾਧਾ ਵਧਾ ਲਿਆ ਦਿੱਲੀਏ ਅਸੀਂ ਤਾਂ ਚੁੰਨੀ ਚੜ੍ਹਾਉਣ ਦੇ ਹੱਕ ਵਿਚ ਸੀ। ©GurJinder Gill #farmarprotest #farmarprotests #Tractor2Twitter