Nojoto: Largest Storytelling Platform
gurjindergill2728
  • 87Stories
  • 45Followers
  • 827Love
    349Views

GurJinder Gill

Instagram I'd.. @Iamgurjindergill

  • Popular
  • Latest
  • Video
d891878f4ffc58d62260c4f89b050079

GurJinder Gill

ਵੇਖੀਂ ਲੋਕੀਂ ਤੈਨੂੰ ਆਖਿਆ ਕਰਨਗੇ ਕੇ                                                ਪੱਕਾ ਕਿਸੇ ਸ਼ਾਇਰ ਦੇ ਰਾਬਤੇ ਚ ਰਹਿਆ ਏ

©GurJinder Gill #SAD
d891878f4ffc58d62260c4f89b050079

GurJinder Gill

ਮੈਂ ਨਹੀ ਤਾ ਮੇਰਾ ਨਾਮ ਤੇਰੇ ਨਾਲ ਜੁੜਿਆ ਰਹੁ 
ਮੈਂ ਤਾ ਊਣਾ ਹਾਂ ਤੇਰੇ ਬਿਨ੍ਹਾਂ ਪਰ ਤੇਰਾ ਵੀ ਕੁਝ ਥੁੜਿਆ ਰਹੁ

©GurJinder Gill
  #Night
d891878f4ffc58d62260c4f89b050079

GurJinder Gill

ਕੀ ਪਤਾ ਸੀ ਵੇਖਾਂਗੇ.. 
ਇਸ ਤਰਾ ਦਾ ਵਕਤ ਵੀ..
ਸੂਰਜ ਡੁੱਬਦਾ ਹੈ... 
ਪਰ ਸ਼ਾਮ ਢਲਦੀ ਨਹੀਂ

©GurJinder Gill #SunSet
d891878f4ffc58d62260c4f89b050079

GurJinder Gill

ਕੌਣ ਕਿਸੇ ਦੇ ਹਿੱਸੇ ਵਾਲੀ ਪੀੜ ਚੁਗੇ ?

ਕੌਣ ਦਰਦ ਪਛਾਣੇ ਟੁੱਟੀਆਂ ਵੰਗਾਂ ਦਾ...

©GurJinder Gill #Night
d891878f4ffc58d62260c4f89b050079

GurJinder Gill

ਕਹਿੰਦੀ ਕਦੇ ਲਹੂ ਨਾਲ ਵੀ ਲਿਖਿਆ ਕੁਛ ?

ਜਾਂ ਬਸ ਐਂਵੇ ਫੋਕੀ ਕਲਮ ਹੀ ਘਸਾਈ ਆ..

©GurJinder Gill #WorldBloodDonorDay
d891878f4ffc58d62260c4f89b050079

GurJinder Gill

ਓ ਕੱਲਾ ਕਿਉ ਰੌਸ਼ਨ ਕਰਦਾ ਏ ਜੱਗ ਸਾਰੇ ਨੂੰ
ਸੁਣਿਆ.! 
ਤਾਰਿਆਂ ਨੇ ਖਾਰ ਕੱਢੀ ਅੱਜ ਚੰਨ ਦੇ ਨਾਲ'

©GurJinder Gill #Moon
d891878f4ffc58d62260c4f89b050079

GurJinder Gill

ਸਭ ਕਹਿ ਰਹੇ ਨੇ ਈਦ ਆ ਗਈ ਹੈ..
ਜੇ ਤੂੰ ਆ ਜਾਏਂ ਤਾਂ ਯਕੀਨ ਆ ਜਾਏ..

©GurJinder Gill #eidmubarak
d891878f4ffc58d62260c4f89b050079

GurJinder Gill

ਲੁੱਟ ਲਿਆ ਲੁਟੇਰਿਆਂ ਨੇ ਜੱਟ 
ਬਦਲ ਬਦਲ ਕੇ ਬਾਣੇ
ਅਸੀਂ ਮੁਲਕ ਰਜਾਓਦੇਂ ਰਹੇ
ਪਰ ਖੁਦ ਲਈ ਥੁੜ ਗਏ ਦਾਣੇ

©GurJinder Gill #WallTexture
d891878f4ffc58d62260c4f89b050079

GurJinder Gill

ਦੱਬ ਜ਼ੁਬਾਨੀ ਕੀਤੀਆਂ 
ਗੱਲਾਂ ਕੱਦ ਅਖਵਾਉਣ
ਵਿਹੜਾ ਏਨਾ ਦਾ ਛੋਟਾਂ
ਦੋ ਸੁਣਦੇ ਦੋ ਸੁਣਾਉਣ
ਗੁਰਜਿੰਦਰ ਹੱਥ ਬੱਸ ਕਲਮ
ਅੱਖਰ ਆਪ ਲਿਖਾਉਣ
ਮਿਸ਼ਰੀ ਜਾਪਣ ਕਿੱਧਰੇ
ਕਿੱਧਰੇ ਜਾਗ ਲਵਾਉਣ।।।

©GurJinder Gill

d891878f4ffc58d62260c4f89b050079

GurJinder Gill

ਬਿਨ ਤੇਰੇ ,
ਮਰ ਮੁੱਕ ਚੱਲੇ,
ਹੱਲ ਕੋਈ ਨਾ,
ਜ਼ਿੰਦਗੀ ਕਹਿੰਦੀ ਇੱਦਾ ਹੀ ਚੱਲੂ,
ਮੈਂ ਵੀ ਕਹਿਤਾ...
..ਚੱਲ.... ਕੋਈ....ਨਾ...

©GurJinder Gill #Time
loader
Home
Explore
Events
Notification
Profile