Nojoto: Largest Storytelling Platform

ਐਹ ਦੁੱਖਾਂ ਦੀ ਕੰਧ ਸੱਜਣਾ,"ਆਪਾਂ ਮੇਹਨਤ ਦੇ ਨਾਲ ਤੋੜਾਂਗੇ

ਮੈਂ ਨਾਲ ਤੇਰੇ ਹਾਂ ਹੁਣ ਸੱਜਣਾ,"ਆਪਾਂ ਗ਼ਮਾਂ ਨੂੰ ਪੁੱਠਾ ਮੋੜਾਂਗੇ
ਮੰਜਿਲ ਸਾਥੋਂ ਦੂਰ ਨਈ ਸੱਜਣਾ,"ਆਪਾਂ ਹੱਥ ਫੜ ਕੇ ਦੋੜਾਂਗੇ

ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ

©Baljit Mahla #Relationship with you