ਸਾਡਾ ਕਾਹਦਾ ਨਵਾ ਸਾਲ ਕਰਤਾ ਸਰਕਾਰ ਨੇ ਬੁਰਾ ਹਾਲ ਵਿਛਾ ਦਿੱਤਾ ਕਾਲੇ ਕਾਨੂੰਨਾਂ ਦਾ ਜਾਲ ਹਰ ਰੋਜਾ ਸ਼ਹੀਦ ਹੁੰਦਾ ਜਾ ਰਿਹਾ ਮਜ਼ਦੂਰ ਜਾ ਕਿਸਾਨ ਮੀਡੀਆ ਹੋ ਗਿਆ ਵਿਕਾਊ ਕਰਦਾ ਝੂਠ ਦਾ ਪ੍ਰਚਾਰ ਹਾਲੇ ਹੱਕਾ ਲਈ ਲੜ ਰਹੇ ਆ ਜਿਸ ਦਿਨ ਜਿੱਤ ਗਏ ਮਾਨਾ ਉਸ ਦਿਨ ਹੋਉਗਾਂ ਸਾਡਾ ਤਾਂ ਨਵਾਂ ਸਾਲ ਸੂਰਮੇ ਡਟੇ ਬਾਰਡਰ ਤੇ ਦੁਨਿਆਂ ਦਰਸ਼ਨ ਕਰਦੀ 🙏#kisanmazdoorektazindabad ❤️ #jaijawanjaikisan